ਦੇਖੋ ਇੱਕ ਬੁੱਢੇ ਆਦਮੀ ਦਾ ਤਜਰਬਾ !

ਇੱਕ ਵਿਆਹ ਵਾਲੇ ਸਟੇਜ ਤੇ ਵਿਆਹੁਤਾ ਜੋੜੀ ਨੂੰ ਅਸ਼ੀਰਵਾਦ ਦਿੱ ਤਾ ਜਾ ਰਿਹਾ ਹੁੰਦਾ ਹੈ। ਇੰਨੇ ਨੂੰ ਇੱਕ ਬਜ਼ੁਰਗ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਆ ਇ ਆ ਅਤੇ ਫਿਰ ਵਾਪਸ ਜਾਣ ਹੀ ਲੱਗਾ ਸੀ ਕਿ ਇੰਨੇ ਨੂੰ ਉਸਦੇ ਮੁੰਡੇ ਨੇ ਉ ਸ ਨੂੰ ਬਾਹੋ ਫੜ ਕੇ ਰੋਕ ਲਿਆ ਅਤੇ ਕਹਿਣ ਲੱਗਾ ਕਿ ਆਪਣੇ ਜਿੰਦਗੀ ਦੇ ਤ ਜ਼ ਰ ਬੇ ਵਿੱਚੋਂ ਕੋਈ ਚੰਗੀ ਗੱਲ ਇਸ ਨਵੀਂ ਜੋੜੀ ਨੂੰ ਦਵੋ।

ਤਾਂ ਉਸ ਬਜ਼ੁਰਗ ਨੇ ਹਸਦੇ ਹੋਏ ਹਜ਼ਾਰ ਦਾ ਨੋਟ ਕੱਢਿਆ ਅਤੇ ਕਿਹਾ ਕਿ ਇ ਸ ਨੂੰ ਤੋੜ ਮਰੋੜ ਕੇ ਕੂੜਾਦਾਨ ਵਿੱਚ ਸੁੱਟ ਦਵੋ।ਸਾਰੇ ਹੈਰਾਨ ਹੋ ਗਏ ਅਤੇ ਚਾਰੇ ਪਾਸੇ ਚੁੱਪ ਛਾ ਗਈ।ਇੰਨੇ ਨੂੰ ਮੁੰਡੇ ਨੇ ਕਿਹਾ ਕਿ ਇਸਨੂੰ ਲ ਕ ਸ਼ ਮੀ ਮੰਨਿਆ ਜਾਂਦਾ ਹੈ।ਤਾਂ ਬਜ਼ੁਰਗ ਨੇ ਕਿਹਾ ਕਿ ਇਸਨੂੰ ਲਕਸ਼ਮੀ ਮੰਨਕੇ ਇਸਦੀ ਪੂ ਜਾ ਕੀਤੀ ਜਾਂਦੀ ਹੈ ਤਾਂ ਹੱਡ ਮਾਸ ਦੀ ਬਣੀ ਇਸ ਲ ਕ ਸ਼ ਮੀ ਦਾ ਖਿਆਲ ਕਿਵੇਂ ਰੱਖਣਾ ਹੈ ਇਹ ਦੱਸਣ ਦੀ ਜ਼ਰੂਰਤ ਨਹੀਂ। This video credit to Air Punjab.

ਬਜ਼ੁਰਗ ਦੀ ਇਹ ਗੱਲ ਸਭ ਦੇ ਸਮਝ ਆ ਗਈ। ਇਸ ਵੀਡੀਓ ਨੂੰ ਬ ਣਾ ਉ ਣ ਜਾ ਰਿਕਾਰਡ ਕਰਨ ਵਿੱਚ ਸਾਡਾ ਕੋਈ ਹੱਥ ਨਹੀ ਹੈ ਇਹ ਵੀਡੀਓ ਯੂ-ਟਿਊਬ ਚੈਨਲ ਤੋ ਲਈ ਗਈ ਹੈ। ਸਾਡੇ ਨਾ ਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣ ਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।

About admin

Check Also

ਇੱਕ ਅਜਿਹਾ ਬਾਜਾਰ ਜਿੱਥੇ ਦੁਲਹਨਾਂ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਦੇਖੋ !

ਬੁਲਗੇਰੀਆ ਦੇ ਇੱਕ ਇਲਾਕੇ ਵਿੱਚ ਦੁਲਹਨਾਂ ਨੂੰ ਖਰੀਦਣ ਦਾ ਇੱਕ ਬ ਜ਼ਾ ਰ ਲੱਗਦਾ ਹੈ। …

Leave a Reply

Your email address will not be published. Required fields are marked *