ਔਰਤ ਆਪਣੀ ਜਿੰਦਗੀ ਵਿੱਚ ਕੀ ਚਾਹੁੰਦੀ ਹੈ !

ਇੱਕ ਵਾਰੀ ਇੱਕ ਰਾਜੇ ਨੇ ਐਲਾਨ ਕੀਤਾ ਕਿ ਜਿਹੜਾ ਵਿਅਕਤੀ ਦੱਸੇਗਾ ਕਿ ਇੱਕ ਔ ਰ ਤ ਜਿੰਦਗੀ ਵਿੱਚ ਕੀ ਚਾਹੁੰਦੀ ਹੈ ਉਸਦੀ ਇੱਛਾ ਪੂਰੀ ਕੀਤੀ ਜਾਵੇਗੀ। ਤਾਂ ਇੱਕ ਕੈਦੀ ਨੇ ਕਿਹਾ ਕਿ ਮੈਂ ਇ ਸ ਦਾ ਜਵਾਬ ਲੱਭਦਾ ਹਾਂ ਪਰ ਬਦਲੇ ਵਿੱਚ ਉਸਦੀ ਸਜ਼ਾ ਮਾਫ ਕੀਤੀ ਜਾਵੇ। ਉ ਸ ਨੇ ਰਾਜੇ ਤੋ ਇੱਕ ਸਾਲ ਦਾ ਸਮਾਂ ਲੈ ਲਿਆ।

ਉਸ ਕੈਦੀ ਨੇ ਇਸਦਾ ਹੱਲ ਲੱਭਣ ਦੀ ਬਹੁਤ ਕੋ ਸ਼ਿ ਸ਼ ਕੀਤੀ ਪਰ ਉਸਨੂੰ ਹੱਲ ਨਾ ਲੱਭਾ। ਫਿਰ ਉਹ ਇੱਕ ਚੁੜੇਲ ਕੋਲ ਇਸ ਗੱਲ ਦਾ ਉੱਤਰ ਪੁੱਛਣ ਗਿਆ।ਉਸਨੇ ਕਿਹਾ ਕਿ ਪਹਿਲਾਂ ਮੇਰੇ ਨਾਲ ਵਿਆਹ ਕ ਰ ਵਾ ਉ ਣਾ ਪਵੇਗਾ। ਬਹੁਤ ਸੋਚ ਵਿਚਾਰ ਤੋਂ ਬਾਅਦ ਕੈਦੀ ਵਿਆਹ ਲਈ ਰਾਜ਼ੀ ਹੋ ਗਿਆ। ਜਦੋਂ ਉਹ ਚੁ ੜੇ ਲ ਕੋਲ ਗਿਆ ਤਾਂ ਦੇਖਿਆ ਕਿ ਉਥੇ ਇੱਕ ਬਹੁਤ ਹੀ ਖੂ ਬ ਸੂ ਰ ਤ ਪਰੀ ਬੈਠੀ ਹੈ

ਉਹ ਉਹੀ ਚੁੜੇਲ ਹੁੰਦੀ ਹੈ।ਉਸਨੇ ਕੈਦੀ ਨੂੰ ਕਿਹਾ ਕਿ 12 ਘੰਟੇ ਉਹ ਚੁ ੜੇ ਲ ਬਣ ਕੇ ਰਹੇ ਕਰੇਗੀ ਅਤੇ ਬਾਕੀ ਦੇ ਸਮੇਂ ਵਿਚ ਪਰੀ।ਉਸਨੇ ਕੈਦੀ ਤੋਂ ਪੁੱਛਿਆ ਕਿ ਉਹ ਕਿਸ ਸਮੇਂ ਪਰੀ ਅਤੇ ਚੁ ੜੇ ਲ ਬਣੇ।ਤਾਂ ਕੈਦੀ ਸੋਚਾ ਵਿੱਚ ਪੈ ਗਿਆ।ਉਸਨੇ ਚੁੜੇਲ ਨੂੰ ਕਿਹਾ ਕਿ ਤੂੰ ਆਪਣੀ ਮਰਜ਼ੀ ਕਰ ਜਦੋਂ ਦਿਲ ਕ ਰ ਦਾ ਪਰੀ ਜਾ ਚੁੜੇਲ ਬਣ ਜਾਈ।ਇਸਤੇ ਚੁੜੇਲ ਨੇ ਕਿਹਾ ਕਿ ਤੂੰ ਮੈਨੂੰ ਮੇਰੀ ਮ ਰ ਜ਼ੀ ਕਰਨ ਦਿੱਤੀ ਹੈ

ਇਸ ਲਈ ਮੈਂ ਪੂਰੇ ਸਮੇਂ ਪਰੀ ਹੀ ਬਣ ਕੇ ਰਹਾਂਗੀ।ਇਹੀ ਰਾਜੇ ਦੇ ਪ੍ਰ ਸ਼ ਨ ਦਾ ਉੱਤਰ ਸੀ। ਇੱਕ ਔਰਤ ਆਪਣੀਆਂ ਇੱਛਾਵਾਂ ਸਧਰਾਂ ਪੂਰੀਆਂ ਕ ਰ ਨਾ ਚਾਹੁੰਦੀ ਹੈ।ਇਸ ਤਰ੍ਹਾਂ ਇੱਕ ਘਰ ਸਵਰਗ ਬਣ ਜਾਂਦਾ ਹੈ। ਇਸ ਵੀ ਡੀ ਓ ਨੂੰ ਬਣਾਉਣ ਜਾ ਰਿਕਾਰਡ ਕਰਨ ਵਿੱਚ ਸਾਡਾ ਕੋਈ ਹੱਥ ਨਹੀ ਹੈ This video credit to AIR PUNJAB.

ਇਹ ਵੀਡੀਓ ਯੂ-ਟਿਊਬ ਚੈਨਲ ਤੋ ਲਈ ਗਈ ਹੈ। ਸਾਡੇ ਨਾਲ ਜੁੜੇ ਰ ਹਿ ਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਅਜਿਹਾ ਬਾਜਾਰ ਜਿੱਥੇ ਦੁਲਹਨਾਂ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਦੇਖੋ !

ਬੁਲਗੇਰੀਆ ਦੇ ਇੱਕ ਇਲਾਕੇ ਵਿੱਚ ਦੁਲਹਨਾਂ ਨੂੰ ਖਰੀਦਣ ਦਾ ਇੱਕ ਬ ਜ਼ਾ ਰ ਲੱਗਦਾ ਹੈ। …

Leave a Reply

Your email address will not be published. Required fields are marked *