ਇੱਕ ਅਜਿਹਾ ਬਾਜਾਰ ਜਿੱਥੇ ਦੁਲਹਨਾਂ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਦੇਖੋ !

ਬੁਲਗੇਰੀਆ ਦੇ ਇੱਕ ਇਲਾਕੇ ਵਿੱਚ ਦੁਲਹਨਾਂ ਨੂੰ ਖਰੀਦਣ ਦਾ ਇੱਕ ਬ ਜ਼ਾ ਰ ਲੱਗਦਾ ਹੈ। ਜਿੱਥੇ ਆਪਣੀ ਮਨਪਸੰਦ ਦੁਲਹਨ ਨੂੰ ਖਰੀਦ ਕੇ ਉਸ ਨਾਲ ਵਿਆਹ ਕਰਵਾਇਆ ਜਾਂਦਾ ਹੈ।ਇਹ ਮੇਲਾ ਤਿੰਨ ਸਾਲ ਵਿੱਚ ਇੱਕ ਵਾਰ ਲੱ ਗ ਦਾ ਹੈ। ਇਹ ਮੇਲਾ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਵੱਲੋਂ ਲ ਗਾ ਇ ਆ ਜਾਂਦਾ ਹੈ। ਇਸ ਵਿੱਚ ਗਰੀਬ ਪਰਿਵਾਰਾਂ ਦੀਆਂ ਲ ੜ ਕੀ ਆਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ

ਅਤੇ ਲੜਕੇ ਵਾਲੇ ਪਰਿਵਾਰ ਵੀ ਆਉਦੇ ਹਨ।ਇਸ ਦੌਰਾਨ ਲੜਕੇ ਨੂੰ ਜਿ ਹ ੜੀ ਲੜਕੀ ਪਸੰਦ ਆਉਦੀ ਹੈ ਉਸ ਨਾਲ ਗੱਲ ਕੀਤੀ ਜਾਂਦੀ ਹੈ।ਜੇਕਰ ਲੜਕੀ ਪੂਰੀ ਤਰ੍ਹਾਂ ਪਸੰਦ ਆ ਜਾਵੇ ਤਾਂ ਉਸੇ ਵੇਲੇ ਵਿ ਆ ਹ ਕਰ ਦਿੱਤਾ ਜਾਂਦਾ ਹੈ।ਉਂਝ ਤਾਂ ਵਿਆਹ ਵੇਲੇ ਲੜਕੀ ਵਾਲੇ ਦਹੇਜ ਦਿੰਦੇ ਹਨ ਪਰ ਇਸ ਤਰ੍ਹਾਂ ਦੇ ਵਿ ਆ ਹ ਦੇ ਰਿਵਾਜਾਂ ਉਲਟੇ ਹੁੰਦੇ ਹਨ।ਇਸ ਵਿੱਚ ਲੜਕੇ ਵਾਲੇ ਲ ੜ ਕੀ ਵਾਲਿਆਂ ਨੂੰ ਪੈਸੇ ਦਿੰਦੇ ਹਨ।

ਇਹ ਰਸਮ ਬੁਲਗੇਰੀਆ ਉਸ ਸਮੇਂ ਲਾਗੂ ਹੋਈ ਜਦੋਂ ਗਰੀਬ ਪ ਰਿ ਵਾ ਰ ਆਪਣੀ ਲੜਕੀਆਂ ਦਾ ਵਿਆਹ ਕਰਨ ਅਸਮਰੱਥ ਸਨ।ਇਸ ਮੇਲੇ ਵਿੱਚ ਕੇਵਲ ਗਰੀਬ ਪਰਿਵਾਰ ਦੀਆਂ ਲੜਕੀਆਂ ਹੀ ਸ਼ਾਮਿਲ ਹੋ ਸ ਕ ਦੀ ਆਂ ਹਨ। ਵਿਆਹ ਕੇ ਲਿਆਂਦੀ ਲੜਕੀ ਨੂੰ ਲੜਕੇ ਦੇ ਪਰਿਵਾਰ ਵੱਲੋਂ ਨੂੰਹ ਮੰਨਣੇ ਪੈਂਦਾ ਹੈ। ਇਸ ਤਰ੍ਹਾਂ ਗ ਰੀ ਬ ਪਰਿਵਾਰਾਂ ਦੀਆਂ ਲੜਕੀਆਂ ਦਾ ਵਿ ਆ ਹ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਹੈ। This video credit to chnnel u luv.

ਇਸ ਵੀਡੀਓ ਨੂੰ ਬਣਾ ਉਣ ਜਾ ਰਿਕਾਰਡ ਕਰਨ ਵਿੱਚ ਸਾਡਾ ਕੋਈ ਹੱਥ ਨਹੀ ਹੈ ਇਹ ਵੀ ਡੀ ਓ ਯੂ-ਟਿਊਬ ਚੈਨਲ ਤੋ ਲਈ ਗਈ ਹੈ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਇੱਕ ਬੁੱਢੇ ਆਦਮੀ ਦਾ ਤਜਰਬਾ !

ਇੱਕ ਵਿਆਹ ਵਾਲੇ ਸਟੇਜ ਤੇ ਵਿਆਹੁਤਾ ਜੋੜੀ ਨੂੰ ਅਸ਼ੀਰਵਾਦ ਦਿੱ ਤਾ ਜਾ ਰਿਹਾ ਹੁੰਦਾ ਹੈ। …

Leave a Reply

Your email address will not be published. Required fields are marked *