ਜੇ ਚਾਹੀਦੀ ਤਾਂ ਇੱਥੇ ਮਿਲਦੀ ਹੈ !

ਇੱਕ ਵਿਅਕਤੀ ਨੇ ਮਠਿਆਈ ਦੀ ਨਵੀਂ ਦੁਕਾਨ ਪਾਈ ਅਤੇ ਦੁ ਕਾ ਨ ਤੇ ਇੱਕ ਬੋਰਡ ਲਗਾ ਦਿੱਤਾ ਜਿਸਤੇ ਲਿਖਿਆ ਸੀ ਇੱਥੇ ਤਾਜ਼ੀ ਮਠਿਆਈ ਮਿਲਦੀ ਹੈ। ਇੰਨੇ ਨੂੰ ਇੱਕ ਮੁਫਤ ਦਾ ਸ ਲਾ ਹ ਕਾ ਰ ਆਇਆ ਅਤੇ ਕਹਿਣ ਲੱਗਾ ਕਿ ਜਦੋਂ ਦੁਕਾਨ ਦੇ ਉੱਪਰ ਹੀ ਬੋਰਡ ਲੱਗਾ ਹੈ ਤਾਂ ਸ਼ਬਦ ਇੱਥੇ ਲਿਖਣ ਦਾ ਕੀ ਮ ਤ ਲ ਬ ਹੈ।ਇਸ ਕਾਰਨ ਉਸਨੇ ਸ਼ ਬ ਦ ਇੱਥੇ ਨੂੰ ਸਾਫ ਕਰ ਦਿੱਤਾ।

ਅਗਲੇ ਦਿਨ ਇੱਕ ਹੋਰ ਸਲਾਹਕਾਰ ਆਉਂਦਾ ਹੈ ਅਤੇ ਕਹਿਣ ਲੱ ਗ ਦਾ ਹੈ ਸ਼ਬਦ ਤਾਜ਼ਾ ਕਿ ਉ ਲਿਖਿਆ ਹੈ। ਲੱਗਦਾ ਹੈ ਤੂੰ ਬਹੀ ਮਠਿਆਈ ਵੀ ਵੇਚਦਾ ਹੈ।ਤਾਂ ਦੁਕਾਨਦਾਰ ਨੇ ਤਾਜ਼ਾ ਸ਼ ਬ ਦ  ਸਾਫ ਕਰ ਦਿੱਤਾ।ਅਗਲੇ ਦਿਨ ਫਿਰ ਇੱਕ ਸਲਾਹਕਾਰ ਆਉਦਾ ਹੈ ਅਤੇ ਕਹਿੰਦਾ ਹੈ ਕਿ ਜਦ ਮ ਠਿ ਆ ਈ ਪਈ ਦਿਖਾਈ ਦੇ ਰਹੀ ਹੈ

ਤਾਂ ਸ਼ਬਦ ਮਠਿਆਈ ਲਿਖਣ ਦਾ ਕੀ ਮਤਲਬ ਹੈ।ਦੁਕਾਨਦਾਰ ਮਠਿਆਈ ਸ਼ ਬ ਦ ਵੀ ਹਟਾ ਦਿੰਦਾ ਹੈ।ਇਸ ਤਰ੍ਹਾਂ ਮੁਫਤ ਦੇ ਸਲਾਹਕਾਰਾਂ ਕਾਰਣ ਉਹ ਦੁਕਾਨਦਾਰ ਆਪਣਾ ਬੋਰਡ ਹੀ ਉਤਾਰ ਦਿੰਦਾ ਹੈ। ਫਿ ਰ ਅਗਲੇ ਦਿਨ ਇੱਕ ਹੋਰ ਵਿਅਕਤੀ ਆ ਉਂ ਦਾ ਹੈ ਅਤੇ ਕਹਿੰਦਾ ਹੈ ਕਿ ਇੰਨੀ ਸੋਹਣੀ ਦੁਕਾਨ ਪਾਈ ਹੈ ਅਤੇ ਇੱਕ ਬੋ ਰ ਡ ਵੀ ਲਿਖ ਕੇ ਲਾ ਲੈਣਾ ਸੀ।ਸੋ ਦੋਸਤੋ ਇਸ ਕਾ ਹ ਣੀ ਤੋਂ ਸਿੱਖਿਆ ਮਿਲਦੀ ਹੈ ਕਿ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆ ਉ ਣਾ ਚਾਹੀਦਾ। This video credit to Air Punjab.

ਸਣੋ ਸਭ ਦੀ ਪ ਰ ਕਰੋ ਉਹੀ ਜੋ ਤੁਹਾਨੂੰ ਸਹੀ ਲੱਗੇ। ਇਸ ਵੀ ਡੀ ਓ ਨੂੰ ਬਣਾਉਣ ਜਾ ਰਿ ਕਾ ਰ ਡ ਕਰਨ ਵਿੱਚ ਸਾਡਾ ਕੋਈ ਹੱਥ ਨਹੀ ਹੈ ਇਹ ਵੀਡੀਓ ਯੂ-ਟਿਊਬ ਚੈਨਲ ਤੋ ਲਈ ਗਈ ਹੈ। ਸਾਡੇ ਨਾ ਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾ ਹੁੰ ਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਇੱਕ ਬੁੱਢੇ ਆਦਮੀ ਦਾ ਤਜਰਬਾ !

ਇੱਕ ਵਿਆਹ ਵਾਲੇ ਸਟੇਜ ਤੇ ਵਿਆਹੁਤਾ ਜੋੜੀ ਨੂੰ ਅਸ਼ੀਰਵਾਦ ਦਿੱ ਤਾ ਜਾ ਰਿਹਾ ਹੁੰਦਾ ਹੈ। …

Leave a Reply

Your email address will not be published. Required fields are marked *