ਠਰਕੀ ਬਾਬੇ ਤੇ ਕੁੜੀ ਦੇ ਚੁਟਕਲੇ ਪੜਕੇ ਤੁਹਾਡਾ ਹਾਸਾ ਨਹੀ ਰੁਕਣਾ ! – kaur web
Breaking News

ਠਰਕੀ ਬਾਬੇ ਤੇ ਕੁੜੀ ਦੇ ਚੁਟਕਲੇ ਪੜਕੇ ਤੁਹਾਡਾ ਹਾਸਾ ਨਹੀ ਰੁਕਣਾ !

ਹੈਲੋ ਦੌਸਤੋ ਅੱਜ ਅਸੀ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ, ਕੁੱਝ ਮੰਨ ਖੁਸ਼ ਕਰਨ ਵਾਲੇ ਚੁਟਕਲੇ- ਇੱ ਕ ਵਾਰ ਇੱਕ ਮੁੰਡਾ 10ਵੀਂ ਕਲਾਸ ਵਿੱਚੋਂ ਫੇਲ੍ਹ ਹੋ ਜਾਂ ਦਾ ਹੈ। ਉਸ ਦਾ ਪਿਉ ਉਸ ਨੂੰ ਕਹਿੰਦਾ ਹੈ ਕਿ ਕੋਈ ਨਾ ਪੁੱਤ ਸ਼ਾਇਦ ਪਾਸ ਹੁਣਾ ਤੇਰੀ ਕਿ ਸ ਮ ਤ ਵਿੱਚ ਨਹੀ ਸਿਗਾ।

ਤੇ ਪਿੱਛੋ ਮੁੰਡਾ ਕਹਿੰਦਾ ਹੈ ਚੰਗਾ ਹੋ ਇ ਆ ਪਿਤਾ ਜੀ ਮੈ ਸਾਰਾ ਸਾਲ ਪੜਾਈ ਨਹੀ ਕੀ ਤੀ ਨਹੀ ਤਾਂ ਸਭ ਖਰਾਬ ਜਾਣਾ ਸੀ।- ਦੌਸਤੋ ਪਤਾ ਨਹੀ ਯਾਰ ਕੁੜੀਆਂ ਇੰਨੀ ਟੈਟ ਜੀਨ ਕਿੱ ਦਾ ਪਾ ਲੈਂਦੀਆ ਹਨ।

ਜੇਕਰ ਮੈਂ ਪਾਵਾਂ ਤਾਂ ਮੇਰਾ ਤੇ ਕੱ ਛਾ ਹੀ ਲੱਥ ਜਾਂਦਾ ਹੈ।- ਇੱਕ ਵਾਰ ਇੱਕ ਕੁੜੀ ਭੱਜ ਕੇ ਇੱਕ ਬੁੱਢੇ ਕੋਲ ਆਉਂਦੀ ਹੈ ਤੇ ਕ ਹਿੰ ਦੀ ਹੈ ਕਿ ਜਲੇਬੀ ਨੂੰ ਫੀਮੇਲ ਡੀਸ਼ ਕਿਉ ਕਿਹਾ ਜਾਂਦਾ ਹੈ। ਬੁੱਢਾ ਕਹਿੰਦਾ ਹੈ ਇੱਦਾ ਇਸ ਲਈ ਕਿ ਉਂਂ ਕਿ ਜਲੇਬੀ ਟੁੱਟ ਸਕਦੀ ਹੈ ਪਰ ਸਿੱਧੀ ਨਹੀ ਹੋ ਸਕਦੀ।

– ਇੱਕ ਵਾਰ ਇੱਕ ਅਮਲੀ ਆ ਪ ਣੇ ਪਿਉ ਨੂੰ ਕਹਿੰਦਾ ਹੈ। ਡੈਡੀ ਯਾਰ ਸਾਡੀ ਮੈਡਮ ਕਹਿੰਦੀ ਹੈ ਕਿ ਦੁੱਧ ਪੀਣ ਨਾਲ ਦਿ ਮਾ ਗ ਵਧਦਾ। ਨਹੀ ਤੇਰੀ ਮੈਡਮ ਝੂਠ ਬੋ ਲ ਦੀ ਹੈ। ਜੇ ਇੱਦਾ ਹੁੰਦਾ ਤਾਂ ਸਾਡਾ ਕੱਟਾ ਹੁਣ ਤੱਕ ਮਾਸਟਰ ਨਾ ਲੱਗਾ ਹੁੰਦਾ।

ਸਾਡੇ ਨਾਲ ਜੁੜੇ ਰਹਿਣ ਲਈ ਧੰ ਨ ਵਾ ਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾ ਣ ਕਾ ਰੀ ਤਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੰਮ ਲਈ ਘਰ ਵਿੱਚ ਰੱਖੀ ਸੋਹਣੀ ਜਨਾਨੀ ਪਰ 3 ਦਿਨਾਂ ਵਿੱਚ ਹੀ ਚਾੜਤਾ ਚੰਨ !

ਦੋਸਤੋ ਅੱਜ ਮੈ ਤੁਹਾਨੂੰ ਦੱਸਣ ਜਾ ਰਿਹਾ ਹਾਂ, ਦਿੱਲੀ ਦੇ ਅੰਬਾਲਾ ਤੋਂ ਰਿਹਾ ਤਾਜਾ ਮਾ …

Leave a Reply

Your email address will not be published. Required fields are marked *