ਦੇਖੋ 99% ਲੋਕ ਨਹੀ ਜਾਣਦੇ ਦੁੱਧ ਪੀਣ ਦਾ ਤਰੀਕਾ ! – kaur web
Breaking News

ਦੇਖੋ 99% ਲੋਕ ਨਹੀ ਜਾਣਦੇ ਦੁੱਧ ਪੀਣ ਦਾ ਤਰੀਕਾ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਕੁੱਝ ਅਜਿਹਾ ਦੱਸਣ ਜਾਂ ਰਹੇ ਹਾਂ। ਜਿਸ ਨੂੰ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ, ਦੌਸਤੋ ਤੁਹਾਨੂੰ ਦੁੱਧ ਦਾ ਤਾਂ ਪਤਾ ਹੀ ਹੋਵੇਗਾ। ਜੋ ਕਿ ਸਾਡੇ ਸਰੀਰ ਲਈ ਬਹੁਤ ਜਰੂਰੀ ਹੈ। ਇਸ ਨਾਲ ਸਾਡੇ ਸਰੀਰ ਨੂੰ ਸਖਤੀ ਤੇ ਗਰਮੀ ਮਿਲਦੀ ਹੈ।

ਇਸ ਨਾਲ ਸਰੀਰ ਦੇ ਬਹੁਤ ਸਾਰੇ ਕੈਲਸ਼ੀਅਮ ਵੀ ਪੂਰੇ ਹੁੰਦੇ ਹਨ। ਪਰ ਕਈ ਲੋਕਾ ਨੂੰ ਦੁੱਧ ਹਜਮ ਨਹੀ ਹੁੰਦਾ ਜਾਂ ਦੁੱਧ ਉਨ੍ਹਾਂ ਦੇ ਸ਼ਰੀਰ ਨੂੰ ਨਹੀ ਲਗਦਾ। ਇਸ ਦਾ ਕਾਰਨ ਉਨ੍ਹਾਂ ਦਾ ਦੁੱਧ ਪੀਣ ਦਾ ਢੰਗ ਵੀ ਹੋ ਸਕਦਾ ਹੈ। ਅੱਜ ਅਸੀ ਤੁਹਾਨੂੰ ਦੁੱਧ ਪੀਣ ਦਾ ਢੰਗ ਦੱਸਾਗੇ।

ਤੁਹਾਨੂੰ ਦੁੱਧ ਵਿੱਚ ਖੰਡ ਬਿਲਕੁਲ ਨਹੀਂ ਮਿਲਾਉਣੀ ਤੇ ਪੀਣ ਵਾਲਾ ਦੁੱਧ ਜਿਆਦਾ ਗਰਮ ਜਾਂ ਠੰਡਾ ਨਹੀ ਹੋਣਾ ਚਾਹੀਦਾ ਹੈ। ਫਿਰ ਦੁੱਧ ਦਾ ਇੱਕ ਘੁੱਟ ਮੂੰਹ ਵਿਚ ਲੈਣਾ ਹੈ ਤੇ ਪੂਰੇ ਮੂੰਹ ਵਿਚ ਘਮਾਉਣਾ ਹੈ ਆਪਣੇ ਮੂੰਹ ਦੀ ਲਾਰ ਨਾਲ ਮਿਲਾਉਣਾ ਹੈ ਤੇ ਫਿਰ ਅੰਦਰ ਲੈਣਾ ਹੈ।

ਇਸ ਤਰੀਕੇ ਨਾਲ ਦੁੱਧ ਪਚੇਗਾ ਵੀ ਤੇ ਸਰੀਰ ਨੂੰ ਲੱਗੇਗਾ ਵੀ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਤੀ ਨੂੰ ਪਤਨੀ ਨੇ ਖੁਆਈਆਂ ਨੀਂਦ ਦੀਆ ਗੋਲੀਆਂ ਤੇ ਫਿਰ ਕੀਤਾ ਇਹ ਕੰਮ !

ਰਾਜਸਥਾਨ ਦੇ ਇੱਕ ਜ਼ਿਲ੍ਹੇ ਤੋਂ ਬੇਹੱਦ ਹੀ ਹੈਰਾਨੀ ਵਾਲਾ ਮਾਮਲਾ ਸਾ ਹ ਮ ਣੇ ਆਇਆ …

Leave a Reply

Your email address will not be published. Required fields are marked *