ਇੱਕ ਹੀ ਰਾਤ ਵਿੱਚ ਵਾਲ ਝੜਨੇ ਬੰਦ ਦੇਖੋ ਕਮਾਲ ਦਾ ਨੁਸਖਾ ! – kaur web
Breaking News

ਇੱਕ ਹੀ ਰਾਤ ਵਿੱਚ ਵਾਲ ਝੜਨੇ ਬੰਦ ਦੇਖੋ ਕਮਾਲ ਦਾ ਨੁਸਖਾ !

ਝੜਦੇ ਵਾਲਾਂ ਦੀ ਸਮੱਸਿਆ ਅੱਜਕੱਲ੍ਹ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।ਹਰ ਦੂਜਾ ਵਿ ਅ ਕ ਤੀ ਇਸ ਤੋ ਪਰੇਸ਼ਾਨ ਹੈ।ਇਹ ਸਮੱਸਿਆ ਦੂਸ਼ਿਤ ਵਾਤਾਵਰਣ ਅਤੇ ਵੱਧਦੇ ਪ੍ਰਦੂਸ਼ਣ ਕਾਰਨ ਹੁੰ ਦੀ ਹੈ।ਜੇੇਕਰ ਝੜਦੇ ਵਾਲਾਂ ਨੂੰ ਸ਼ੁਰੂਆਤ ਵਿੱਚ ਹੀ ਕੰਟਰੋਲ ਕਰ ਲਿਆ ਜਾਵੇ ਤਾਂ ਸਹੀ ਹੈ ਪਰ ਜੇ ਕ ਰ ਇਸਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਸਿਰ ਦੇ ਸਾ ਰੇ ਵਾਲ ਝੜ ਜਾਂਦੇ ਹਨ

ਅਤੇ ਗੰਜਾਪਣ ਆ ਜਾਂਦਾ ਹੈ।ਦੋਸਤੋ ਝੜਦੇ ਵਾਲਾਂ ਨੂੰ ਰੋ ਕ ਣ ਲਈ ਇੱਕ ਬੇਹਤਰੀਨ ਨੁਸਖਾ ਲੈ ਕੇ ਆਏ ਹਾਂ।ਇਸਨੂੰ ਤਿੰਨ ਵਾਰ ਇਸਤੇਮਾਲ ਕਰਨ ਨਾ ਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਇ ਆ ਜਾ ਸਕਦਾ ਹੈ।ਇਸਦੇ ਲਈ ਸਭਤੋਂ ਪਹਿਲਾਂ ਮੇਥੀ ਦੇ ਦਾਣੇ ਲਵੋ ਅਤੇ ਇਸਨੂੰ ਭੁੰਨ ਲਵੋ।ਜਦੋਂ ਇਹ ਭੁੰ ਨ ਹੋ ਜਾਣ ਤਾਂ ਇਸਨੂੰ ਮਿਕਸੀ ਵਿੱਚ ਪੀ ਸ ਲਵੋ

ਜੇੇਕਰ ਮਿਕਸੀ ਨਹੀਂ ਹੈ ਤਾਂ ਚੱਠੂਵੱਟੇ ਦਾ ਇਸਤੇਮਾਲ ਵੀ ਕਰ ਸਕਦੇ ਹੋ।ਫਿਰ ਮੇ ਥੀ ਦੇ ਪਾਊਡਰ ਵਿੱਚ ਦੋ ਚਮਚ ਆਂਵਲਾ ਪਾਊਡਰ ਪਾਉ।ਇਸ ਵਿੱਚ ਜੈਤੂਨ ਦਾ ਤੇਲ ਮਿਕਸ ਕਰਕੇ ਇੱਕ ਪੇ ਸ ਟ ਬਣਾ ਲਵੋ।ਜੈਤੂਨ ਦੇ ਤੇਲ ਦੀ ਥਾਂ ਨਾਰੀਅਲ ਦਾ ਤੇਲ ਵੀ ਵਰ ਤਿਆ ਜਾ ਸਕਦਾ ਹੈ।ਇਸ ਪੇ ਸ ਟ ਨੂੰ ਇਸ ਤਰ੍ਹਾਂ ਦਾ ਤਿਆਰ ਕਰੋ ਜੋ ਕਿ ਸਿਰ ਤੇ ਚੰਗੀ ਤਰ੍ਹਾਂ ਲੱਗ ਸਕੇ।ਫਿਰ ਇ ਸ ਨੂੰ ਸਿਰ ਦੇ ਉਸ ਹਿੱਸੇ ਤੇ ਲਗਾਉ ਜਿੱਥੇ ਵਾਲ ਝੜਨ ਦੀ ਸਮੱਸਿਆ ਹੈ।

ਇਸਨੂੰ ਪੂਰੇ ਅੱਧੇ ਘੰਟੇ ਤੱਕ ਸਿਰ ਤੇ ਲਗਾ ਰਹਿਣ ਦਿਓ।ਫਿਰ ਇ ਸ ਨੂੰ ਪਾਣੀ ਨਾਲ ਧੋ ਲਵੋ।ਦੋਸਤੋ ਇਸ ਨੁਸਖੇ ਨੂੰ ਹਫਤੇ ਵਿੱਚ ਤਿੰਨ ਵਾਰ ਇਸਤੇਮਾਲ ਕਰੋ।ਤੁਹਾਡੀ ਵਾਲ ਝੜਨ ਦੀ ਸ ਮੱ ਸਿ ਆ ਆਪਣੇ ਆਪ ਦੂਰ ਹੋ ਜਾਵੇਗੀ।ਇਸ ਤਰ੍ਹਾਂ ਤੁਹਾਡੇ ਵਾਲ ਝੜਨੋਂ ਬੰਦ ਹੋ ਜਾਣਗੇ। ਇਹ ਤ ਰੀ ਕਾ ਅਪਣਾਉਣ ਤੋ ਪਹਿਲਾਂ ਡਾਕਟਰ ਦੀ ਸਲਾਹ ਜ ਰੂ ਰ ਲਵੋ ਜੀ।

ਸਾਡੇ ਨਾਲ ਜੁ ੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਪਣੇ ਕਾਲੇ ਬੁੱਲਾਂ ਤੋ ਹੋ ਚੁੱਕੇ ਹੋ ਪੇ੍ਸਾਨ ਤਾਂ ਅਪਣਾਓ ਇਹ ਘਰੇਲੂ ਉਪਾਅ !

ਕਈ ਵਾਰ ਹੋਠਾਂ ਤੇ ਗੰਦਗੀ ਜਮਾਂ ਹੋਣ ਦੇ ਕਾਰਨ ਇਹ ਕਾਲੇ ਪੈ ਜਾਂ ਦੇ ਹਨ …

Leave a Reply

Your email address will not be published. Required fields are marked *