ਲਉ ਜੀ ਆ ਗਏ ਨੀਟੂ ਦੇ ਨਵੇ ਗੀਤ ਇਹ ਮਾਰੂ ਹਸਾ ਹਸਾਕੇ ! – kaur web
Breaking News

ਲਉ ਜੀ ਆ ਗਏ ਨੀਟੂ ਦੇ ਨਵੇ ਗੀਤ ਇਹ ਮਾਰੂ ਹਸਾ ਹਸਾਕੇ !

ਅੱਜ ਕੱਲ੍ਹ ਸ਼ੋਸ਼ਲ ਮੀਡੀਆ ਤੇ ਨੀਟੂ ਸ਼ਟਰਾਂ ਵਾਲਾ ਬਹੁਤ ਹੀ ਮ ਸ਼ ਹੂ ਰ ਸਖਸ਼ੀਅਤ ਬਣ ਰਹੀ ਹੈ। ਇਸਦੀ ਕਾਮੇਡੀ ਲੋਕਾਂ ਨੂੰ ਕਾਫੀ ਪਸੰਦ ਆਉਦੀ ਹੈ।ਇਸ ਦੁਆਰਾ ਲੋਕਾਂ ਨੂੰ ਨਵੇਂ ਨਵੇਂ ਢੰਗ ਨਾ ਲ ਹਸਾਉਣ ਲਈ ਕਾਫੀ ਵੀਡੀਓ ਬਣਾਈਆਂ ਜਾ ਰਹੀਆਂ ਹਨ। ਨੀਟੂ ਸ਼ਟਰਾਂ ਵਾਲਾ ਆਪਣੇ ਆਪ ਨੂੰ ਇੱਕ ਗੀ ਤ ਕਾ ਰ ਅਤੇ ਗਾਇਕ ਦੱਸਦਾ ਹੈ।

ਉਸਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਮੈਂ ਇੱਕ ਮਹੀਨੇ ਵਿੱਚ ਦੋ ਸੋ ਗਾ ਣੇ ਲਿਖੇ ਸਨ।ਪਰ ਇੱਕ ਲੜਕੀ ਨੇ ਉਸਦੀ ਉਹ ਗਾਣਿਆਂ ਵਾਲੀ ਕਾਪੀ ਚੋਰੀ ਕਰ ਲਈ।ਇਹ ਗੱਲ ਨੇ ਸ਼ੋਸ਼ਲ ਮੀ ਡੀ ਆ ਤੇ ਕਾਫੀ ਹਾਸਰਸ ਪੈਦਾ ਕੀਤਾ।ਦੋਸਤੋ ਨੀਟੂ ਸ਼ਟਰਾਂ ਵਾਲਾ ਇੱਕ ਅਜਿਹੀ ਸਖਸ਼ੀਅਤ ਹੈ ਜੋ ਕਿ ਲੋ ਕਾਂ ਲਈ ਕਾਮੇਡੀ ਕਰਦੇ ਹਨ।

ਸ਼ੋਸ਼ਲ ਮੀਡੀਆ ਤੇ ਇਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।ਆਪਣੇ ਕੁਝ ਗਾ ਣਿ ਆਂ ਦੇ ਨਮੂਨੇ ਉਹ ਹਰ ਇੰਟਰਵਿਊ ਵਿੱਚ ਦਿਖਾਉਦੇ ਹਨ।ਕੈਮਰੇ ਦੇ ਸਾਹਮਣੇ ਬਹੁਤ ਹੀ ਅਲੱਗ ਢੰਗ ਨਾਲ ਆਪਣੇ ਲਿਖੇ ਗੀ ਤ ਲੋਕਾਂ ਸਾਹਮਣੇ ਪੇਸ਼ ਕਰਦੇ ਹਨ।ਨੀਟੂ ਸ਼ਟਰਾਂ ਵਾਲਾ ਗੱਪ ਮਾਰਨ ਵਿੱਚ ਬ ਹੁ ਤ ਹੀ ਹੁਸ਼ਿਆਰ ਹੈ।

ਇਸ ਤਰ੍ਹਾਂ ਹਰ ਕੋਈ ਨੀਟੂ ਸ਼ਟਰਾਂ ਵਾਲੇ ਦੀ ਕਾਮੇਡੀ ਨੂੰ ਪਸੰਦ ਕਰਦਾ ਹੈ।ਉ ਸ ਨੇ ਆਪਣੇ ਲਿਖੇ ਹੋਏ ਗਾਣੇ ਦੁਨੀਆਂ ਦੇ ਸਾਹਮਣੇ ਪੇਸ਼ ਕੀਤੇ।ਇਸ ਤਰ੍ਹਾਂ ਥੋੜ੍ਹੇ ਸਮੇਂ ਵਿੱਚ ਹੀ ਨੀਟੂ ਸ਼ਟਰਾਂ ਵਾਲੇ ਦੀ ਸ਼ੋ ਸ਼ ਲ ਮੀਡੀਆ ਤੇ ਇੱਕ ਵੱਖਰੀ ਪਹਿਚਾਣ ਬਣ ਗਈ ਹੈ।ਆਪਣੀ ਕਾਮੇਡੀ ਕਾਰਨ ਉ ਨ੍ਹਾਂ ਦੀ ਪਹਿਚਾਣ ਹੈ।

ਸਾਡੇ ਨਾਲ ਜੁੜੇ ਰਹਿਣ ਲਈ ਧੰ ਨ ਵਾ ਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾ ਹੁੰ ਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਨਾਗਿਨ ਦੇ ਕਾਰਨ ਇਸ ਪਿੰਡ ਵਿੱਚ ਹੋ ਰਿਹਾ ਕੁਝ ਅਜਿਹਾ ਕਿ ਦੇਖ ਹੈਰਾਨ ਰਹਿ ਜਾਉਗੇ !

ਦੋਸਤੋ ਅੱਜ ਵੀ ਕਈ ਅਜਿਹੇ ਪਿੰਡ ਜਾਂ ਸ਼ਹਿਰ ਹਨ ਜਿਨ੍ਹਾਂ ਵਿੱਚ ਅੰਧ ਵਿ ਸ਼ ਵਾ …

Leave a Reply

Your email address will not be published. Required fields are marked *