ਸਿਰਫ 10 ਮਿੰਟ ਬਸ ਫਿਰ ਦੇਖਿਓ ਕਮਾਲ ਦੇਖੋ ਤੇ ਸ਼ੇਅਰ ਕਰੋ ਜੀ ! – kaur web
Breaking News

ਸਿਰਫ 10 ਮਿੰਟ ਬਸ ਫਿਰ ਦੇਖਿਓ ਕਮਾਲ ਦੇਖੋ ਤੇ ਸ਼ੇਅਰ ਕਰੋ ਜੀ !

ਦੋਸਤੋ ਚਿਹਰੇ ਲਈ ਅਸੀਂ ਹਮੇਸ਼ਾ ਹੀ ਕੁਝ ਨਾ ਕੁਝ ਵਰਤਦੇ ਰਹਿੰਦੇ ਹਾਂ ਜਿ ਸ ਨਾਲ ਸਾਡੀ ਖੂਬਸੂਰਤੀ ਬਣੀ ਰਹੇ।ਪਰ ਕਈ ਵਾਰ ਦੋਸਤੋ ਅਸੀ ਕਿਸੇ ਖਾਸ ਮੌਕੇ ਤੇ ਜਾਣਾ ਹੁੰਦਾ ਹੈ ਅਤੇ ਅਸੀਂ ਗੋਰਾ ਨਿਖਾਰ ਚਾ ਹੁੰ ਦੇ ਹਾਂ। ਇਸਦੇ ਲਈ ਅਸੀਂ ਪਾਰਲਰ ਜਾਂਦੇ ਹਾਂ ਪਰ ਫਿਰ ਵੀ ਸਾਨੂੰ ਮਨਚਾਹਿਆ ਨਿ ਖਾ ਰ ਨਹੀ ਮਿਲਦਾ।ਦੋਸਤੋ ਅੱਜ ਅਸੀਂ ਬਹੁਤ ਹੀ ਬੇਹਤਰੀਨ ਨੁ ਸ ਖਾ ਲੈ ਕੇ ਆਏ ਹਾਂ।

ਇਸ ਵਿੱਚ ਪ੍ਰਯੋਗ ਹੋਣ ਵਾਲੇ ਪਦਾਰਥ ਸਾਨੂੰ ਸਾਡੀ ਰੋਸਈ ਵਿੱਚੋਂ ਹੀ ਮਿਲ ਜਾ ਣ ਗੇ। ਸਭਤੋਂ ਪਹਿਲਾਂ ਸਾਨੂੰ ਮੁਲਤਾਨੀ ਮਿੱਟੀ ਚਾਹੀਦੀ ਹੈ।ਮੁਲਤਾਨੀ ਮਿੱਟੀ ਦੇ ਪਾਊਡਰ ਦਾ ਇੱਕ ਚਮਚ ਲਵੋ ਅਤੇ ਉਸ ਵਿੱ ਚ ਦੋ ਚਮਚ ਤਾਜ਼ੇ ਦਹੀ ਦੇ ਪਾਉ।ਦੋਸਤੋ ਇਸ ਵਵਿੱਚ ਅੱਧਾ ਟਮਾਟਰ ਵੀ ਪਾਉ।ਟਮਾਟਰ ਚਿ ਹ ਰੇ ਦੇ ਲਈ ਬਹੁਤ ਹੀ ਵਧੀਆ ਹੁੰਦਾ ਹੈ।

ਟਮਾਟਰ ਤੋਂ ਬਾਅਦ ਇਸ ਵਿੱਚ ਨੀਬੂ ਦਾ ਰਸ ਪਾਉ ਜੇੇਕਰ ਤੁਹਾਡੇ ਚ ਹਿ ਰੇ ਤੇ ਨੀਬੂ ਸਹੀ ਨਹੀ ਰਹਿੰਦਾ ਤਾ ਤੁਸੀਂ ਇਸਨੂੰ ਛੱਡ ਵੀ ਸਕਦੇ ਹੋ।ਇਸਤੋਂ ਬਾਅਦ ਇਸ ਵਿੱਚ ਇੱਕ ਚਮਚ ਸ਼ਹਿਦ ਦਾ ਪਾਉ ਦੋ ਸ ਤੋ ਸ਼ਹਿਦ ਚਿਹਰੇ ਨੂੰ ਗੋਰਾ ਬਣਾਉਣ ਦਾ ਕੰਮ ਕਰਦਾ ਹੈ।ਇਨ੍ਹਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿ ਲਾ ਲਵੋ ਅਤੇ ਇੱਕ ਪੇਸਟ ਬਣਾ ਲਓ।

ਫਿਰ ਇਸ ਪੇਸਟ ਨੂੰ ਆਪਣੇ ਪੂਰੇ ਚਿਹਰੇ ਤੇ ਲਗਾ ਲਵੋ।ਇਸ ਨੂੰ ਆਪਣੇ ਚਿ ਹ ਰੇ ਤੇ ਲਗਾ ਰਹਿਣ ਦਵੋ।ਜਦੋਂ ਤੁਹਾਡਾ ਪੈਕ ਸੁੱਕ ਜਾਵੇ ਤਾਂ ਇਸਨੂੰ ਪਾਣੀ ਨਾਲ ਥੋੜ੍ਹਾ ਜਿਹਾ ਗਿਲਾ ਕਰੋ ਅਤੇ ਫਿਰ ਚਿ ਹ ਰੇ ਤੇ ਟਮਾਟਰ ਨਾਲ ਮਾਲਿਸ਼ ਕਰੋ।ਟਮਾਟਰ ਦੀ ਸਹਾਇਤਾ ਨਾਲ ਸਾਰਾ ਪੈਕ ਉਤਾਰ ਲਵੋ।ਫਿਰ ਚਿ ਹ ਰੇ ਨੂੰ ਸਾਦੇ ਪਾਣੀ ਨਾਲ ਧੋ ਲਵੋ।

ਦੋਸਤੋ ਇਸਤੋਂ ਬਾਅਦ ਚਹਿਰੇ ਨੂੰ ਸਾਫ ਕਰਕੇ ਇਸਤੇ ਥੋੜ੍ਹੀ ਜਿਹੀ ਐ ਲੋ ਵੇ ਰਾ ਜੈੱਲ ਲਗਾ ਲਵੋ।ਦੋਸਤੋ ਇਸ ਤਰ੍ਹਾਂ ਤੁਹਾਡੇ ਚਿਹਰੇ ਤੇ ਅਲੱਗ ਹੀ ਚਮਕ ਆਵੇਂਗੀ।ਇਸ ਨੁਸਖੇ ਨੂੰ ਤੁਸੀਂ ਆਪਣੇ ਹੱਥਾਂ ਅ ਤੇ ਪੈਰ ਤੇ ਵਰਤ ਸਕਦੇ ਹੋ।ਇਸ ਨਾਲ ਤੁਹਾਡੇ ਚਿਹਰੇ ਦੀਆ ਹੋਰ ਸਮੱਸਿਆਵਾਂ ਵੀ ਦੂਰ ਹੋਣਗੀਆਂ।ਸੋ ਇ ਸ ਬੇਹਤਰੀਨ ਨੁਸਖਾ ਦਾ ਇਸ ਤੇਮਾਲ ਜ਼ਰੂਰ ਕਰੋ।

ਸਾਡੇ ਨਾਲ ਜੁੜੇ ਰਹਿਣ ਲਈ ਧੰ ਨ ਵਾ ਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਸ ਖਾਓ ਰਾਤ ਨੂੰ ਇੱਕ ਚਮਚ ਫਿਰ ਸਵੇਰੇ ਦੇਖਿਓ ਕਮਾਲ !

ਪੇਟ ਵਿੱਚ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਕਾਫੀ ਪ੍ਰੇਸ਼ਾਨ ਕ ਰ ਦੀ ਹੈ। ਜੇਕਰ ਪੇਟ …

Leave a Reply

Your email address will not be published. Required fields are marked *