ਇਨਸਾਨੀਅਤ ਅੱਜ ਵੀ ਜਿਊਦੀ ਹੈ ਜੇ ਕੈਮਰੇ ਵਿੱਚ ਕੈਦ ਨਾ ਹੁੰਦੀ ਤਾਂ ਯਕੀਨ ਨਹੀ ਕਰਨਾ ਸੀ ! – kaur web
Breaking News

ਇਨਸਾਨੀਅਤ ਅੱਜ ਵੀ ਜਿਊਦੀ ਹੈ ਜੇ ਕੈਮਰੇ ਵਿੱਚ ਕੈਦ ਨਾ ਹੁੰਦੀ ਤਾਂ ਯਕੀਨ ਨਹੀ ਕਰਨਾ ਸੀ !

ਅੱਜ ਕਲ ਦੀ ਜ਼ਿੰਦਗੀ ਵਿੱਚ ਇਨਸਾਨੀਅਤ ਨਾਂ ਦੀ ਚੀਜ਼ ਖਤਮ ਹੋ ਰਹੀ ਹੈ। ਆ ਪ ਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦੂਜੇ ਦੀ ਜਾਨ ਨੂੰ ਬਚਾਉਣਾ ਹੀ ਇਨਸਾਨੀਅਤ ਹੈ। ਪਰ ਅੱਜ ਕੱਲ੍ਹ ਦੀ ਜ਼ਿੰ ਦ ਗੀ ਵਿੱਚ ਇਸ ਨੂੰ ਘੱਟ ਹੀ ਦੇਖਿਆ ਜਾਂਦਾ ਹੈ।ਅੱਜ ਅਸੀਂ ਕੁਝ ਇਨਸਾਨੀਅਤ ਦੇ ਕਿੱਸੇ ਤੁਹਾਡੇ ਸਾ ਹ ਮ ਣੇ ਪੇਸ਼ ਕਰਾਂਗੇ।ਕਿਸੇ ਇਲਾਕੇ ਵਿੱਚ ਇੱਕ ਹਾਥੀ ਆ ਜਾਂਦਾ ਹੈ ਜਿਸ ਕਾ ਰ ਨ ਲੋਕ ਉਸ ਨੂੰ ਦੇਖ ਕੇ ਡਰ ਕੇ ਭੱਜ ਗਏ ਹਨ।

ਪਰ ਉਹ ਹਾਥੀ ਇੱਕ ਨਦੀ ਵਿੱਚ ਡਿੱਗ ਜਾਂਦਾ ਹੈ ਜਿਸ ਕਾਰਨ ਉਸ ਕੋਲੋਂ ਨਿ ਕ ਲਿ ਆ ਵੀ ਨਹੀਂ ਜਾਂਦਾ।ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਇਨਸਾਨੀਅਤ ਦਿਖਾਈ।ਇਸ ਤੋਂ ਪਤਾ ਚੱ ਲ ਦਾ ਹੈ ਕਿ ਇਨਸਾਨੀਅਤ ਹਾਲੇ ਵੀ ਮੌਜੂਦ ਹੈ।ਇੱਕ ਵਾਰ ਇੱਕ ਹਾਥੀ ਦਾ ਬੱਚਾ ਆਪਣੇ ਝੁੰਡ ਤੋਂ ਅਲੱਗ ਹੋ ਜਾਂ ਦਾ ਹੈ।ਉਹ ਖੇਲ ਦਾ ਖੇਲ ਦਾ ਇਕ ਨਦੀ ਵਿੱਚ ਡਿੱ ਗ ਜਾਂਦਾ ਹੈ।

ਜਿਸ ਤੋਂ ਬਾਦ ਲੋਕਾਂ ਦੁਆਰਾ ਉਸ ਨੂੰ ਕੱਢਿਆ ਜਾਂਦਾ ਹੈ ਅਤੇ ਉਸ ਦੀ ਜਾਨ ਬ ਚਾ ਈ ਜਾਂਦੀ ਹੈ।ਇਕ ਪੁਲਿਸ ਅਧਿਕਾਰੀ ਵੱਲੋਂ ਰਾਹ ਜਾਂਦੇ ਵਿਅਕਤੀ ਦੇ ਤਸਮੇ ਬੰਨ੍ਹੇ ਜਾਂਦੇ ਹਨ ਕਿਉਂਕਿ ਉਸ ਵਿ ਅ ਕ ਤੀ ਦੀ ਇਕ ਬਾਂਹ ਟੁੱਟੀ ਹੋਈ ਸੀ।ਉਸ ਵਿਅਕਤੀ ਨੂੰ ਚੱਲਣ ਵਿਚ ਮੁ ਸ਼ ਕ ਲ ਹੋ ਰਹੀ ਸੀ

ਜਿਸ ਕਾਰਨ ਉਸ ਪੁਲਸ ਅਧਿਕਾਰੀ ਨੇ ਉਸ ਦੀ ਮਦਦ ਕੀ ਤੀ।ਇਸ ਨੂੰ ਇਨਸਾਨੀਅਤ ਕਿਹਾ ਜਾਂਦਾ ਹੈ।ਸੋ ਅੱਜ ਵੀ ਲੋਕਾਂ ਵਿੱਚ ਇਨਸਾਨੀਅਤ ਕਿ ਤੇ ਨਾ ਕਿਤੇ ਮੌਜੂਦ ਹੈ।ਇਸ ਲਈ ਸਾਨੂੰ ਸਾਰਿਆਂ ਦੀ ਮ ਦ ਦ ਕਰਨੀ ਚਾਹੀਦੀ ਹੈ।

ਸਾਡੇ ਨਾਲ ਜੁ ੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।

About admin

Check Also

ਇੱਕ ਨਾਗਿਨ ਦੇ ਕਾਰਨ ਇਸ ਪਿੰਡ ਵਿੱਚ ਹੋ ਰਿਹਾ ਕੁਝ ਅਜਿਹਾ ਕਿ ਦੇਖ ਹੈਰਾਨ ਰਹਿ ਜਾਉਗੇ !

ਦੋਸਤੋ ਅੱਜ ਵੀ ਕਈ ਅਜਿਹੇ ਪਿੰਡ ਜਾਂ ਸ਼ਹਿਰ ਹਨ ਜਿਨ੍ਹਾਂ ਵਿੱਚ ਅੰਧ ਵਿ ਸ਼ ਵਾ …

Leave a Reply

Your email address will not be published. Required fields are marked *