ਦੇਖੋ ਬੁਲੇਟ ਦਾ ਇਤਿਹਾਸ ਜੋ ਤੁਸੀ ਨਹੀ ਜਾਣਦੇ ਹੋਣੇ ! – kaur web
Breaking News

ਦੇਖੋ ਬੁਲੇਟ ਦਾ ਇਤਿਹਾਸ ਜੋ ਤੁਸੀ ਨਹੀ ਜਾਣਦੇ ਹੋਣੇ !

ਜਿੰਨੀ ਦੀਵਾਨਗੀ ਭਾਰਤੀ ਲੋਕਾਂ ਦੀ ਬੁਲੱਟ ਨਾਲ ਹੈ ਉੱਨੀ ਸ਼ਾਇਦ ਹੀ ਕਿ ਸੇ ਹੋਰ ਬਾਈਕ ਲਈ ਹੋਵੇ।ਪੰਜਾਬ ਵਿੱਚ ਬੁਲੱਟ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ।ਇਸਦਾ ਇਤਿਹਾਸ ਵੀ ਕਾਫੀ ਰੋ ਮਾਂ ਚ ਕ ਹੈ।ਉਝ ਤਾਂ ਇਹ ਕਾਫੀ ਪਸੰਦੀਦਾ ਬਾਈਕ ਰਹੀ ਹੈ।ਪਰ ਇਸਨੂੰ ਪੂਰੀ ਪਹਿਚਾਣ 1901 ਵਿੱਚ ਮਿ ਲੀ।ਰੋਆਲ ਇੰਨਫ਼ੀਲਡ ਕੰਪਨੀ ਇੱਕ ਸਾਈਕਲ ਬ ਣਾ ਉ ਣ ਦੀ ਕੰਪਨੀ ਸੀ।

ਇਸਤੋਂ ਬਾਅਦ ਇਸਨੇ ਇੱਕ ਬਾਈਕ ਤਿਆਰ ਕੀਤੀ ਜੋ ਕਿ ਵਿਸ਼ਵ ਯੁੱ ਧ ਵਿੱਚ ਕਾਫੀ ਮਦਦਗਾਰ ਸਿੱਧ ਹੋਈ।ਪਹਿਲੇ ਵਿਸ਼ਵ ਯੁੱਧ ਵਿੱਚ ਇਸਦਾ ਇਸਤੇਮਾਲ ਸੈਨਿਕਾਂ ਦੁਆਰਾ ਕੀਤਾ ਗਿਆ।ਇ ਹ ਬਾਈਕ ਮਜ਼ਬੂਤੀ ਲਈ ਜਾਣੀ ਜਾਂਦੀ ਸੀ। ਹੋਲੀ ਹੋਲੀ ਇਸ ਕੰਪਨੀ ਵੱਲੋਂ ਕਾਫੀ ਬਾਈਕਾਂ ਤਿ ਆ ਰ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਦੂਜੇ ਵਿਸ਼ਵ ਯੁੱਧ ਦੌਰਾਨ ਵੀ ਰੋਅਲ ਇੰਨਫ਼ੀਲਡ ਕੰਪਨੀ ਕਾਫੀ ਮਦਦਗਾਰ ਸਾ ਬ ਤ ਹੋਈ। ਇਸਦੀ ਵਰਤੋਂ ਸੈਨਿਕਾਂ ਦੁਆਰਾ ਸਮਾਨ ਢੋਹਣ ਲਈ ਕੀਤੀ ਜਾਂਦੀ ਸੀ।ਇਸਤੋਂ ਬਾਅਦ ਇਸ ਕੰਪਨੀ ਨੂੰ ਕਾ ਫੀ ਨੁਕਸਾਨ ਵੀ ਹੋਇਆ ਪਰ ਫਿਰ ਵੀ ਇਹ ਕੰਪਨੀ ਲਗਾਤਾਰ ਬਾਈਕ ਤਿਆਰ ਕਰਦੀ ਰਹੀ।ਇਸਤੋਂ ਬਾ ਅ ਦ ਹੋਰ ਕੰਪਨੀਆਂ ਦੁਆਰਾ ਵੀ ਬਾਈਕ ਲਾਂ ਚ ਕੀਤੀਆਂ ਗਈਆਂ।

ਜਿਸ ਕਾਰਨ ਇਸ ਕੰਪਨੀ ਨੂੰ ਕਾਫੀ ਨੁਕਸਾਨ ਹੋਇਆ।ਫਿਰ ਇਸ ਕੰਪਨੀ ਨੇ ਮ ਦ ਰਾ ਸ ਮੋਟਰ ਕੰਪਨੀ ਨਾਲ ਹੱਥ ਮਿਲਾ ਲਿਆ ਅਤੇ ਇੱਕ ਬਾਈਕ ਤਿਆਰ ਕੀਤੀ।ਜਿਸਨੂੰ ਸਭਤੋਂ ਪਹਿਲਾਂ ਸ ਰ ਕਾ ਰ ਨੇ ਖਰੀਦਿਆ।ਹੋਲੀ ਹੋਲੀ ਲੋਕਾਂ ਨੂੰ ਇਹ ਕਾਫੀ ਪਸੰਦ ਆਉਣ ਲੱਗ ਗਈ ਕਿਉਂਕਿ ਇ ਹ ਬਾਈਕਾਂ ਕਾਫੀ ਮਜ਼ਬੂਤ ਹੁੰਦੀਆਂ ਸਨ।

26 ਜਨਵਰੀ ਗਣਤੰਤਰਤਾ ਦਿਵਸ ਦੇ ਮੌਕੇ ਤੇ ਬੁਲੱਟ ਨੂੰ ਨਵੀਂ ਪ ਹਿ ਚਾ ਣ ਮਿਲੀ।ਰੋਅਲ ਇੰਨਫ਼ੀਲਡ ਪੂਰੇ ਭਾਰਤ ਤੇ ਛਾਹ ਗਈ ਸੀ।ਬਾਅਦ ਵਿੱਚ ਵੀ ਇਸ ਵਿੱਚ ਕਾਫੀ ਸੁਧਾਰ ਹੋਏ।ਅੱਜ ਹਰ ਕੋ ਈ ਬੁਲੱਟ ਦਾ ਦੀਵਾਨਾ ਹੈ।ਸੋ ਇਸ ਤਰ੍ਹਾਂ ਰੋਅਲ ਇੰਨਫ਼ੀਲਡ ਨੇ ਆਪਣਾ ਸਫਰ ਤੈਅ ਕੀਤਾ ਅਤੇ ਸ ਫ ਲ ਤਾ ਹਾਸਲ ਕੀਤੀ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਨਾਗਿਨ ਦੇ ਕਾਰਨ ਇਸ ਪਿੰਡ ਵਿੱਚ ਹੋ ਰਿਹਾ ਕੁਝ ਅਜਿਹਾ ਕਿ ਦੇਖ ਹੈਰਾਨ ਰਹਿ ਜਾਉਗੇ !

ਦੋਸਤੋ ਅੱਜ ਵੀ ਕਈ ਅਜਿਹੇ ਪਿੰਡ ਜਾਂ ਸ਼ਹਿਰ ਹਨ ਜਿਨ੍ਹਾਂ ਵਿੱਚ ਅੰਧ ਵਿ ਸ਼ ਵਾ …

Leave a Reply

Your email address will not be published. Required fields are marked *