ਇਸ ਤਰਾਂ ਦੇ ਬੈਡ ਤੁਸੀ ਪਹਿਲਾ ਕਦੇ ਨਹੀ ਦੇਖੇ ਹੋਣੇ ! – kaur web
Breaking News

ਇਸ ਤਰਾਂ ਦੇ ਬੈਡ ਤੁਸੀ ਪਹਿਲਾ ਕਦੇ ਨਹੀ ਦੇਖੇ ਹੋਣੇ !

ਹੈਲੋ ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਮਨੁੱਖ ਦੀਆਂ ਜ਼ਰੂਰਤਾਂ ਕਿੰ ਨੀ ਆਂ ਵਧਦੀਆਂ ਜਾ ਰਹੀਆਂ ਹਨ। ਇਸ ਨੂੰ ਦੇਖ ਕੇ ਵਿਗਿਆਨ ਵੀ ਇੰਨੀ ਅੱਗੇ ਵੱਧ ਰਿਹਾ ਹੈ। ਕਿ ਅੱਜ ਕੱਲ੍ਹ ਚੰਗੀ ਅਤੇ ਸਕੂਨ ਭਰੀ ਨੀਂ ਦ ਲੈਣ ਦੇ ਲਈ ਨੀਂਦ ਆਉਣ ਦੀ ਜ਼ਰੂਰਤ ਨਹੀਂ ਸਗੋਂ ਚੰਗੀ ਬੈੱਡ ਦੀ ਜ਼ਰੂਰਤ ਹੈ ਅੱਜ ਤੁਹਾਨੂੰ ਅ ਸੀਂ ਇਹ ਹੀ ਦੱਸਣ ਜਾ ਰਹੇ ਹਾਂ।

ਕਿ ਵਿਗਿਆਨ ਕਿੰਨੀ ਅੱਗੇ ਪਹੁੰਚ ਗਿਆ ਹੈ ਅਤੇ ਬੈਟ ਵੀ ਅੱਗੇ ਤੋਂ ਅੱਗੇ ਕਿੰ ਨੇ ਵਧੀਆ ਤੇ ਕਿੰਨੀ ਪ੍ਰਕਾਰ ਦੇ ਆਈ ਜਾ ਰਹੇ ਹਨ ਪਹਿਲਾਂ ਬੈੱਡ ਹੈ। ਵਾਟਰ ਬੈੱਡ ਜਿਸ ਵਿੱਚ ਗੱਦਿਆਂ ਦੀ ਥਾਂ ਇੱਕ ਇਸ ਪ੍ਰ ਕਾ ਰ ਦਾ ਗੱਦਾ ਰੱਖਿਆ ਜਾਂਦਾ ਹੈ। ਜਿਸ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਤੁਹਾਨੂੰ ਇੰਝ ਮਹਿਸੂਸ ਹੋ ਵੇ ਗਾ। ਜਿਵੇਂ ਤੁਸੀਂ ਪਾਣੀ ਉੱਤੇ ਤੈਰ ਰਹੇ ਹੋ

ਇਹ ਗੰਦਾ ਚਾਰ ਸੌ ਕਿੱਲੋ ਤੱਕ ਭਾਰ ਸਹਿਣ ਕਰ ਸਕਦਾ ਹੈ ਇਕ ਕ ਪ ਲ ਦੇ ਲਈ ਤਾਂ ਇਹ ਬਹੁਤ ਹੀ ਵਧੀਆ ਹੈ। ਦੋਸਤੋ ਜੇਕਰ ਤੁਸੀਂ ਇਕੱਲੇ ਰਹਿਣਾ ਚਾਹੁੰਦੇ ਹੋ ਤਾਂ ਇਹ ਬੈੱਡ ਤੁਹਾਡੇ ਲਈ ਬਹੁਤ ਵ ਧੀ ਆ ਹੋਵੇਗਾ। ਇਹ ਬੈਂਡ ਦੇ ਨਾਂ ਤੇ ਇੱਕ ਕੈਪਸੂਲ ਹੈ ਜਿਸ ਦਾ ਤੁਸੀਂ ਟੈਂਪਰੇਚਰ ਵੀ ਚੇਂਜ ਕਰ ਸ ਕ ਦੇ ਹੋ, ਇਸ ਵਿੱਚ ਬਿਜਲੀ ਦੀ ਹਰ ਸੁਵਿਧਾ ਹੈ ਫੋਨ ਚਾਰਜ ਕ ਰ ਨ ਤੋਂ ਲੈ ਕੇ ਇੰਟਰਟੇ ਨਮੈਂਟ ਦੇ ਲਈ ਤੁਹਾਡੇ ਲਈ ਸਭ ਕੁਝ ਹੈ।

ਦੋਸਤੋ ਤੀਸਰੇ ਪ੍ਰਕਾਰ ਦਾ ਬੈੱਡ ਇਸ ਪ੍ਰਕਾਰ ਦਾ ਹੈ ਕਿ ਉ ਸ ਵਿੱਚ ਇੱਕ ਬਟਨ ਨੱਪਣ ਦੇ ਨਾਲ ਇੱਕ ਵ੍ਹਾਈਟ ਪੜ੍ਹਦਾ ਸਾਹਮਣੇ ਆਉਂਦਾ ਹੈ। ਅਤੇ ਤੁਹਾਡੀ ਢੋਹ ਵਿੱਚ ਐਡਵਾਂਸਡ ਸਪੀਕਰ ਅਤੇ ਇੱ ਕ ਪ੍ਰੋਜੈਕਟਰ ਲੱਗਿਆ ਹੋਇਆ ਹੈ। ਜੋ ਤੁਹਾਡੇ ਲਈ ਇੰਟਰਟੇਨਮੈਂਟ ਬਹੁਤ ਵਧੀਆ ਕਰ ਸ ਕ ਦਾ ਹੈ। ਇਹ ਤੁਹਾਡੇ ਲਈ ਇੱਕ ਮਿੰਨੀ ਥੀਏਟਰ ਹੋ ਸਕਦਾ ਹੈ। ਇਹ ਬੈੱਡ ਵੀ ਤੁ ਹਾ ਡੀ ਹਰ ਇੱਕ ਜ਼ਰੂਰਤ ਪੂਰੀ ਕਰ ਦੇਵੇਗਾ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰ ਚਦੀ ਹੋ ਸਕੇ।

About admin

Check Also

ਇੱਕ ਨਾਗਿਨ ਦੇ ਕਾਰਨ ਇਸ ਪਿੰਡ ਵਿੱਚ ਹੋ ਰਿਹਾ ਕੁਝ ਅਜਿਹਾ ਕਿ ਦੇਖ ਹੈਰਾਨ ਰਹਿ ਜਾਉਗੇ !

ਦੋਸਤੋ ਅੱਜ ਵੀ ਕਈ ਅਜਿਹੇ ਪਿੰਡ ਜਾਂ ਸ਼ਹਿਰ ਹਨ ਜਿਨ੍ਹਾਂ ਵਿੱਚ ਅੰਧ ਵਿ ਸ਼ ਵਾ …

Leave a Reply

Your email address will not be published. Required fields are marked *