ਦੇਖੋ ਸਾਨੂੰ ਕਿਸ ਤਰਾ ਬੇਵਕੂਫ ਬਣਾਇਆ ਜਾਂਦਾ ਦੇਖਕੇ ਦੰਗ ਰਹਿਜੋਗੇ ! – kaur web
Breaking News

ਦੇਖੋ ਸਾਨੂੰ ਕਿਸ ਤਰਾ ਬੇਵਕੂਫ ਬਣਾਇਆ ਜਾਂਦਾ ਦੇਖਕੇ ਦੰਗ ਰਹਿਜੋਗੇ !

ਅੱਜ ਕੱਲ੍ਹ ਹਰ ਪਾਸੇ ਧੋਖਾਧੜੀ ਚਲਦੀ ਹੈ।ਗੱਲ ਕਰੀਏ ਖਾਣ ਪੀ ਣ ਦੀਆਂ ਚੀਜ਼ਾਂ ਤਾਂ ਸਭਤੋਂ ਵੱਧ ਮਿਲਾਵਟ ਉਨ੍ਹਾਂ ਵਿੱਚ ਹੀ ਕੀਤੀ ਜਾ ਰਹੀ ਹੈ। ਜਬਲਪੁਰ ਵਿੱਖੇ ਇੱਕ ਬੰਦ ਘਰ ਵਿੱਚ ਮਿਆਦ ਖ ਤ ਮ ਹੋਏ ਸਮਾਨ ਨੂੰ ਫਿਰ ਤੋਂ ਨਵੀਂ ਤਰੀਕ ਦੇ ਨਾਲ ਵੇਚਣ ਲਈ ਤਿਆਰ ਕੀਤਾ ਜਾ ਰਿਹਾ ਸੀ। ਇੱਕ ਮ ਸ਼ੀ ਨ ਦੀ ਸਹਾਇਤਾ ਨਾਲ ਉਸ ਉੱਪਰ ਨਵੀਂ ਮਿਤੀ ਲਿ ਖੀ ਗਈ।

ਸਭਤੋਂ ਵੱਧ ਮਿਲਾਵਟ ਦੁੱਧ ਵਿੱਚ ਕੀਤੀ ਜਾ ਰਹੀ ਹੈ।ਸ਼ੋਸ਼ਲ ਮੀਡੀਆ ਤੇ ਇੱਕ ਵਿ ਅ ਕ ਤੀ ਦੀ ਵੀਡੀਓ ਕਾਫੀ ਵਾਈਰਲ ਹੋਈ ਸੀ ਜਿਸ ਵਿੱਚ ਉਹ ਦੁੱਧ ਚੋ ਰਿਹਾ ਹੁੰਦਾ ਹੈ ਅਤੇ ਉਸ ਵਿੱਚੋਂ ਹੀ ਕੱ ਢ ਕੇ ਉਹ ਦੁੱਧ ਪੀਣ ਲੱਗ ਜਾਂਦਾ ਹੈ।ਇਸਤੋਂ ਬਾਅਦ ਦੁੱਧ ਪੂਰਾ ਕਰਨ ਲਈ ਉਸ ਵਿੱਚ ਗੰਦਾ ਪਾਣੀ ਮਿਲਾ ਦਿੰ ਦਾ ਹੈ।ਇਸ ਘਟਨਾ ਤੋਂ ਬਾਅਦ ਡੇਅਰੀ ਦੇ ਮਾਲਕ ਨੂੰ ਗਿ੍ਫਤਾਰ ਕਰ ਲਿ ਆ ਗਿਆ ਸੀ।

ਦੋਸਤੋ ਅਸੀਂ ਫਾਸਡ ਫੂਡ ਬਹੁਤ ਚਾਅ ਨਾਲ ਖਾਂਦੇ ਹਨ।ਪਰ ਕੁਝ ਪੈਸੇ ਕ ਮਾ ਉ ਣ ਦੇ ਚੱਕਰ ਵਿੱਚ ਦੁਕਾਨਦਾਰ ਕਾਫੀ ਘਟੀਆ ਢੰਗ ਅਤੇ ਮਿਲਾਵਟ ਨਾਲ ਸਮਾਨ ਤਿਆਰ ਕਰਦੇ ਹਨ।ਗੋਲਗੱਪੇ ਜੋ ਅਸੀ ਬਹੁਤ ਚਾਅ ਨਾ ਲ ਖਾਂਦੇ ਹਾਂ ਉਸਦਾ ਆਟਾ ਪੈਰਾਂ ਨਾਲ ਗੁੰਨ੍ਹਿਆਂ ਜਾਂਦਾ ਹੈ ਅਤੇ ਬਹੁਤ ਹੀ ਗੰਦੀ ਜਗ੍ਹਾ ਤੇ ਇ ਸ ਨੂੰ ਤਿਆਰ ਕੀਤਾ ਜਾਂਦਾ ਹੈ।

ਇੱਥੋਂ ਤੱਕ ਕਿ ਬਰਤਨਾਂ ਨੂੰ ਵੀ ਨਾਲੀ ਦੇ ਪਾਣੀ ਨਾਲ ਸਾਫ ਕੀਤਾ ਜਾਂ ਦਾ ਹੈ।ਇਸ ਤਰ੍ਹਾਂ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈ।ਫਲ ਵੇ ਚ ਣ ਵਾਲੇ ਗਾਹਕਾਂ ਨਾਲ ਬਹੁਤ ਹੀ ਜਿਆਦਾ ਹੇ ਰਾ ਫੇ ਰੀ ਕਰਦੇ ਹਨ।ਲੋਕਾਂ ਦੁਆਰਾ ਸਾਫ ਫਲ ਚੁਣ ਚੁਣ ਕੇ ਦਿੱਤੇ ਜਾਂਦੇ ਹਨ

ਪਰ ਤੋਲਣ ਵੇਲੇ ਲੋਕਾਂ ਨੂੰ ਸੜੇ ਹੋਏ ਫਲ ਦੇ ਦਿੱਤੇ ਜਾਂ ਦੇ ਹਨ।ਇਸ ਤਰ੍ਹਾਂ ਹਰ ਪਾਸੇ ਧੋਖਾਧੜੀ ਬਹੁਤ ਮਸ਼ਹੂਰ ਹੈ।ਲੋਕਾਂ ਦੀ ਸਿ ਹ ਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਹਰ ਚੀਜ਼ ਪਰਖ ਕੇ ਹੀ ਸਮਾਨ ਖ ਰੀ ਦ ਣਾ ਚਾਹੀਦਾ ਹੈ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਸਤੇ ਉੱਪਰ ਕਾਫੀ ਦਿਨਾਂ ਤੋ ਲੋਕਾਂ ਨੂੰ ਖਾਣਾ ਖੁਆ ਰਹੀ ਸੀ ਬਜੁਰਗ ਮਹਿਲਾ ਸੱਚਾਈ ਜਾਣ ਸਭ ਹੈਰਾਨ ਰਹਿਗਏ !

ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਆਗਰਾ ਤੋਂ ਆ ਰਹੀ ਤਾਜ਼ਾ ਖ਼ ਬ …

Leave a Reply

Your email address will not be published. Required fields are marked *