ਬਸ ਖਾਓ ਰਾਤ ਨੂੰ ਇੱਕ ਚਮਚ ਫਿਰ ਸਵੇਰੇ ਦੇਖਿਓ ਕਮਾਲ ! – kaur web
Breaking News

ਬਸ ਖਾਓ ਰਾਤ ਨੂੰ ਇੱਕ ਚਮਚ ਫਿਰ ਸਵੇਰੇ ਦੇਖਿਓ ਕਮਾਲ !

ਪੇਟ ਵਿੱਚ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਕਾਫੀ ਪ੍ਰੇਸ਼ਾਨ ਕ ਰ ਦੀ ਹੈ। ਜੇਕਰ ਪੇਟ ਵਿੱਚ ਅਜਿਹੀ ਸਮੱਸਿਆ ਹੋਵੇ ਤਾਂ ਪੂਰਾ ਦਿਨ ਹੀ ਬੇਕਾਰ ਜਾਂਦਾ ਹੈ। ਦੋਸਤੋਂ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇ ਕ ਘਰੇਲੂ ਨੁਸਖਾ ਅਸੀਂ ਅੱਜ ਤੁਹਾਡੇ ਵੀ ਲੈ ਕੇ ਆਏ ਹਾਂ।ਇਸ ਨੂੰ ਅਪਣਾ ਕੇ ਪੇਟ ਦੀਆਂ ਸਾ ਰੀ ਆਂ ਸਮੱਸਿਆਵਾਂ ਦੂਰ ਹੋਣਗੀਆਂ।

ਇਸ ਦੇ ਲਈ ਸਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਪਹਿਲੀ ਅ ਜ ਵਾ ਇ ਣ ,ਗੁੜ ,ਕਾਲਾ ਨਮਕ ਅਤੇ ਤ੍ਰਿਫਲਾ ਪਾਊਡਰ।ਦੋਸਤੋ ਸਭ ਤੋਂ ਪਹਿਲਾਂ ਦੋ ਚਮਚ ਅਜਵਾਇਨ ਲਓ ਅਤੇ ਇਸ ਨੂੰ ਤਵੇ ਤੇ ਹ ਲ ਕਾ ਭੁੰਨ ਲਵੋ।ਭੁੰਨੀ ਹੋਈ ਅਜਵਾਇਨ ਨੂੰ ਚੰਗੀ ਤਰ੍ਹਾਂ ਪੀਸ ਕੇ ਇਸ ਦਾ ਪਾਊਡਰ ਬਣਾ ਲਵੋ।ਇਸ ਪਾ  ਡ ਰ ਵਿੱਚ ਤਿੰਨ ਚਮਚ ਤ੍ਰਿਫਲਾ ਪਾਊਡਰ ਦੀ ਅਤੇ ਅੱ ਧਾ ਚਮਚ ਕਾਲਾ ਨਮਕ ਮਿਲਾ।

ਫਿਰ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।ਇੱਕ ਗਿਲਾਸ ਹ ਲ ਕੇ ਗੁਣਗੁਣੇ ਪਾਣੀ ਵਿੱਚ ਅੱਧਾ ਚਮਚ ਗੁੜ ਨੂੰ ਕੋਲੋਂ।ਅਤੇ ਇਸ ਪਾਣੀ ਵਿੱਚ ਬਣਾਏ ਹੋਏ ਪਾਊਡਰ ਦਾ ਇਕ ਚਮਚ ਕੋ ਲੋਂ।ਦੋਸਤੋ ਇਸ ਨੁਸਖੇ ਨੂੰ ਤੁਸੀਂ ਰਾਤ ਸੌਣ ਵੇਲੇ ਜਾਂ ਫਿਰ ਸਵੇਰੇ ਖਾ ਲੀ ਪੇਟ ਲੈ ਸਕਦੇ ਹੋ।

ਇਸ ਨੂੰ ਪੀਣ ਦੇ ਦਸ ਮਿੰਟ ਬਾਅਦ ਹੀ ਤੁਹਾਨੂੰ ਅ ਸ ਰ ਦੇਖਣ ਨੂੰ ਮਿਲੇਗਾ ਤੁਹਾਡਾ ਪੇਟ ਇਕਦਮ ਸਾਫ ਹੋ ਜਾਵੇਗਾ।ਇਸ ਦਾ ਇਸਤੇਮਾਲ ਕਰਕੇ ਪੇ ਟ ਸਾਫ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖੇ ਨੂੰ ਜ਼ਰੂਰ ਇ ਸ ਤੇ ਮਾ ਲ ਕਰੋ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਪਣੇ ਕਾਲੇ ਬੁੱਲਾਂ ਤੋ ਹੋ ਚੁੱਕੇ ਹੋ ਪੇ੍ਸਾਨ ਤਾਂ ਅਪਣਾਓ ਇਹ ਘਰੇਲੂ ਉਪਾਅ !

ਕਈ ਵਾਰ ਹੋਠਾਂ ਤੇ ਗੰਦਗੀ ਜਮਾਂ ਹੋਣ ਦੇ ਕਾਰਨ ਇਹ ਕਾਲੇ ਪੈ ਜਾਂ ਦੇ ਹਨ …

Leave a Reply

Your email address will not be published. Required fields are marked *