ਵੀਡੀਓ ਕਲਿੱਪ ਨੇ ਸਾਰਾ ਕੰਮ ਵਿਗਾੜ ਦਿੱਤਾ ! – kaur web
Breaking News

ਵੀਡੀਓ ਕਲਿੱਪ ਨੇ ਸਾਰਾ ਕੰਮ ਵਿਗਾੜ ਦਿੱਤਾ !

ਰਾਮਾ ਦਾ ਵਿਆਹ ਤੈਅ ਕੀਤਾ ਗਿਆ ਵਿਆਹ ਸਮੇਂ ਸਭ ਲੋਕ ਬਹੁਤ ਖੁਸ਼ੀ ਸ਼ ਰ ਮਾ ਦੇ ਘਰ ਵਾਲਿਆਂ ਨੇ ਉਸ ਦੇ ਲਈ ਗਹਿਣੇ ਅਤੇ ਕੱਪੜੇ ਖਰੀਦੇ। ਇਸ ਤੋਂ ਬਾਅਦ ਵਿਆਹ ਸਮੇਂ ਉਨ੍ਹਾਂ ਦੀ ਕੋਠੀ ਬ ਹੁ ਤ ਵਧੀਆ ਤਰੀਕੇ ਦੇ ਨਾਲ ਸਜਾਈ ਗਈ ਅਤੇ ਜਦੋਂ ਬਾਰਾਤ ਆਈ ਤਾਂ ਕੋਠੀ ਹੋਰ ਵੀ ਜ਼ਿ ਆ ਦਾ ਸੱਜ ਗਈ ਇਸ ਤੋਂ ਬਾਅਦ ਜਦੋਂ ਰਮਾ ਤਿ ਆ ਰ ਹੋ ਰਹੀ ਸੀ

ਤਾਂ ਉਸ ਦਾ ਸੋਨੇ ਦਾ ਸੈੱਟ ਲੱਭ ਨਹੀਂ ਰਿਹਾ ਸੀ। ਰਮਾ ਦੀ ਮਾਂ ਅਤੇ ਭੂ ਆ ਦੋਵੇਂ ਸੈੱਟ ਲੱਭ ਲੱਭ ਕੇ ਥੱਕ ਚੁੱਕੀਆਂ ਸਨ। ਪਰ ਉਨ੍ਹਾਂ ਨੂੰ ਸੈੱਟ ਨਹੀਂ ਲੱਭ ਰਿਹਾ ਸੀ ਫਿਰ ਰਮਾ ਦੀ ਮਾਸੀ ਨੇ ਸਲਾਹ ਦਿੱ ਤੀ ਕਿ ਉਹ ਉਸ ਦਾ ਕੋਈ ਹੋਰ ਸੈੱਟ ਪਾ ਲੈਣ ਅਤੇ ਉਸ ਨੇ ਇੰਝ ਹੀ ਕੀਤਾ ਅਤੇ ਵਿਆਹ ਸੰਪੰਨ ਹੋ ਗਿ ਆ। ਇਸ ਤੋਂ ਬਾਅਦ ਰਮਾ ਗੇੜੀ ਮਾਰਨ ਲਈ ਆਪਣੇ ਪੇਕੇ ਘ ਰ ਵਾਪਸ ਆਈ

ਤਾਂ ਜਦੋਂ ਉਸ ਨੇ ਵਿਆਹ ਦੀ ਵੀਡੀਓ ਦੇਖੀ ਤਾਂ ਉਸ ਨੇ ਦੇ ਖਿ ਆ ਕਿ ਵੀਡੀਓ ਦੇ ਵਿੱਚ ਨੌਕਰਾਣੀ ਦੇ ਹੱਥ ਵਿੱਚ ਉਸ ਦਾ ਸੋਨੇ ਦਾ ਹਾਰ ਹੈ। ਇਸ ਤੋਂ ਬਾਅਦ ਰਮਾ ਨੇ ਉਸ ਨੌਕਰਾਣੀ ਤੋਂ ਪੁੱਛਿਆ ਅ ਤੇ ਉਸ ਨੂੰ ਡਰਾਵਾ ਵੀ ਦਿੱਤਾ ਕਿ ਉਨ੍ਹਾਂ ਤੋਂ ਉਸ ਦੀ ਵੀਡੀਓ ਹੈ ਉਹ ਪੁਲਿਸ ਤੋਂ ਚਲੇ ਜਾਣਗੇ। ਫਿਰ ਉਸ ਨੌ ਕ ਰਾ ਣੀ ਨੇ ਰੋਂਦੇ ਰੋਂਦੇ ਦੱਸਿਆ

ਕਿ ਉਸ ਦੀ ਕੁੜੀ ਸੀਤਾ ਦਾ ਵਿਆਹ ਹੈ ਅਤੇ ਉਸ ਦੇ ਕੁੜਮ ਨੇ ਉਸ ਤੋਂ ਵਿ ਆ ਹ ਦੀ ਪੰਜਾਹ ਹਜ਼ਾਰ ਰੁਪਏ ਮੰਗੇ ਹਨ ਅਤੇ ਉਸ ਨੇ ਕਿਹਾ ਹੈ। ਕਿ ਜੇਕਰ ਉਹ ਆਪਣੇ ਕੁੜਮ ਨੂੰ ਪੰਜਾਹ ਹ ਜ਼ਾ ਰ ਰੁਪਏ ਨਹੀਂ ਦਿੰਦੀ ਤਾਂ ਉਹ ਅਗਲੇ ਦਿਨ ਬਰਾਤ ਲੈ ਕੇ ਨ ਹੀਂ ਆਉਣਗੇ।

ਪਰ ਜਦੋਂ ਉਸ ਨੇ ਮਾਂ ਦਾ ਹਾਲ ਦੇਖਿਆ ਤਾਂ ਉਸ ਨੂੰ ਆਪਣੀ ਕੁ ੜੀ ਸੀ ਤਾਂ ਯਾਦ ਆ ਗਈ ਉਸ ਨੇ ਸੋਚਿਆ ਕਿ ਉਹ ਇਸ ਹਾਰ ਨੂੰ ਵੇਚ ਕੇ ਆ ਪ ਣੀ ਧੀ ਸੀਤਾ ਦਾ ਵਿਆਹ ਸੰਪੰਨ ਕਰ ਦੇਵੇਗੀ। ਪ ਰ ਇਸ ਅੱਗ ਲੱਗਣੀ ਵੀਡੀਓ ਨੇ ਉਸ ਦਾ ਸਾਰਾ ਖੇਲ ਵਿਗਾੜ ਦਿੱਤਾ।

ਸਾਡੇ ਨਾਲ ਜੁ ੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਸਤੇ ਉੱਪਰ ਕਾਫੀ ਦਿਨਾਂ ਤੋ ਲੋਕਾਂ ਨੂੰ ਖਾਣਾ ਖੁਆ ਰਹੀ ਸੀ ਬਜੁਰਗ ਮਹਿਲਾ ਸੱਚਾਈ ਜਾਣ ਸਭ ਹੈਰਾਨ ਰਹਿਗਏ !

ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਆਗਰਾ ਤੋਂ ਆ ਰਹੀ ਤਾਜ਼ਾ ਖ਼ ਬ …

Leave a Reply

Your email address will not be published. Required fields are marked *