ਜਦ ਜੰਗਲ ਵਿੱਚ ਹੋਇਆ ਇਹ ਤਾਂ ! – kaur web
Breaking News

ਜਦ ਜੰਗਲ ਵਿੱਚ ਹੋਇਆ ਇਹ ਤਾਂ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜ ਦੋਸਤਾਂ ਦੀ ਕ ਹਾ ਣੀ ਜੋ ਕਿ ਜੰਗਲ ਦੇ ਵਿੱਚ ਗਏ ਸਨ ਅਤੇ ਉਨ੍ਹਾਂ ਨੂੰ ਵਾਪਸ ਆਉਣ ਦਾ ਰਸਤਾ ਕਿਸੇ ਨੂੰ ਵੀ ਨਹੀਂ ਪਤਾ ਸੀ। ਇਸੇ ਪ੍ਰਕਾਰ ਇੱ ਕ ਦੋਸਤ ਨੇ ਕਹਿ ਦਿੱਤਾ ਕਿ ਇੱਥੇ ਪਿੰਡ ਨੂੰ ਜਾਣ ਦਾ ਰਸਤਾ ਖੱਬੇ ਪਾਸੇ ਨੂੰ ਹੈ। ਦੂਸਰੇ ਦੋਸਤ ਨੇ ਕ ਹਿ ਦਿੱਤਾ ਕਿ ਪਿੰਡ ਨੂੰ ਜਾਣ ਦਾ ਰਸਤਾ ਸਿੱਧਾ ਹੈ ਜਿਸ ਤੇ ਚੱ ਲ ਰਹੇ ਹਾਂ।

ਤੀਸਰੇ ਦੋਸਤ ਨੇ ਕਹਿ ਦਿੱਤਾ ਕਿ ਸੱਜੇ ਪਾਸੇ ਨੂੰ ਪਿੰਡ ਨੂੰ ਜਾਣ ਦਾ ਰ ਸ ਤਾ ਹੈ। ਚੌਥੇ ਦੋਸਤ ਨੇ ਕਹਿ ਦਿੱਤਾ ਕਿ ਪਿੰਡ ਦਾ ਰਾਸਤਾ ਪਿੱਛੇ ਨੂੰ ਨੂੰ ਹੈ। ਪੰਜਵਾਂ ਦੋਸਤ ਇਨ੍ਹਾਂ ਸਭ ਵੱਲ ਦੇਖ ਕੇ ਸੋਚ ਰਿਹਾ ਸੀ ਕਿ ਉਹ ਕਿੱ ਧ ਰ ਨੂੰ ਜਾਵੇ। ਇਸ ਸਮੇਂ ਉਸ ਨੇ ਦਿਮਾਗ਼ ਲਗਾਇਆ ਅਤੇ ਉਹ ਇੱਕ ਉੱਚੇ ਜਿਹੇ ਦ ਰੱ ਖ ਤ ਉੱਤੇ ਚੜ੍ਹ ਗਿਆ ਜਿਸ ਤੋਂ ਉਸ ਨੂੰ ਸਾਰੇ ਰਸਤੇ ਦਿ ਖਾ ਈ ਦੇ ਰਹੇ ਸਨ।

ਉਸ ਨੂੰ ਇਹ ਵੀ ਦੇਖ ਰਿਹਾ ਸੀ ਕਿ ਪਿੰਡ ਨੂੰ ਜਾਣ ਵਾਲਾ ਰਸਤਾ ਕਿ ਹ ੜਾ ਹੈ ਅਤੇ ਉਸ ਦੀ ਸਾਰੀ ਲਿਸਟ ਜੋ ਕਿ ਗਲਤ ਰਸਤੇ ਤੇ ਜਾ ਰਹੇ ਸਨ। ਉਹ ਵੀ ਉਸ ਨੂੰ ਦਿਖਾਈ ਦੇ ਰਹੇ ਸਨ। ਇਸ ਤੋਂ ਬਾਅਦ ਉਹ ਸ ਹੀ ਰਸਤੇ ਤੇ ਚਲਾ ਗਿਆ ਅਤੇ ਇਸ ਤੋਂ ਸਾਨੂੰ ਇਹ ਸਿੱ ਖਿ ਆ ਮਿਲਦੀ ਹੈ।

ਕਿ ਜਦੋਂ ਵੀ ਤੁਸੀਂ ਕਿਸੇ ਵੀ ਮੁਸ਼ਕਿਲ ਵਿੱਚ ਹੋਵੇ ਤਾਂ ਉਸ ਮੁ ਸ਼ ਕਿ ਲ ਤੋਂ ਜਾਂ ਤਾਂ ਬਾਹਰ ਹੋ ਜਾਵੋ ਤੇ ਜਾਂ ਤਾਂ ਉਸ ਮੁਸ਼ਕਲ ਤੋਂ ਉੱਚੇ ਹੋ ਕੇ ਦੇਖ ਲ ਵੋ ਤੁਹਾਨੂੰ ਉਸ ਮੁਸ਼ਕਿਲ ਦਾ ਹੱਲ ਜ਼ਰੂਰ ਲੱਭ ਜਾਵੇਗਾ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਸਤੇ ਉੱਪਰ ਕਾਫੀ ਦਿਨਾਂ ਤੋ ਲੋਕਾਂ ਨੂੰ ਖਾਣਾ ਖੁਆ ਰਹੀ ਸੀ ਬਜੁਰਗ ਮਹਿਲਾ ਸੱਚਾਈ ਜਾਣ ਸਭ ਹੈਰਾਨ ਰਹਿਗਏ !

ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਆਗਰਾ ਤੋਂ ਆ ਰਹੀ ਤਾਜ਼ਾ ਖ਼ ਬ …

Leave a Reply

Your email address will not be published. Required fields are marked *