ਮੌਤ ਤੋ 10 ਸਾਲ ਬਾਅਦ ਵੀ ਲਿਖ ਰਿਹਾ ਆਪਣੀ ਮਾਂ ਨੂੰ ਖਤ ! – kaur web
Breaking News

ਮੌਤ ਤੋ 10 ਸਾਲ ਬਾਅਦ ਵੀ ਲਿਖ ਰਿਹਾ ਆਪਣੀ ਮਾਂ ਨੂੰ ਖਤ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਇੱਕ ਆਦਮੀ ਜੋ ਕਿ ਮ ਰ ਨ ਤੋਂ ਬਾਅਦ ਵੀ ਆਪਣੇ ਘਰ ਚਿੱਠੀਆਂ ਭੇਜਦਾ ਰਹਿੰਦਾ ਸੀ ਉਸ ਤੋਂ ਇਹ ਗੱਲ ਹੈ। ਗੁਰਦਾਸਪੁਰ ਦੀ ਜਿੱਥੋਂ ਦਾ ਇੱ ਕ ਆਦਮੀ ਚੌਵੀ ਲੱਖ ਰੁਪਇਆ ਲਗਾ ਕਿ ਡੰਗਰਾਂ ਦੇ ਰਾਹੀਂ ਅਮਰੀਕਾ ਜਾਣ ਦੀ ਸੂਚੀ ਉਹ ਰ ਸ ਤੇ ਦੇ ਵਿੱਚ ਪੱਚੀ ਲੋਕਾਂ ਦੇ ਨਾਲ ਜਾ ਰਿਹਾ ਸੀ। ਪਰ ਜੰਗਲ ਬਹੁਤ ਭਿ ਆ ਨ ਕ ਸਨ ਅਤੇ ਉਨ੍ਹਾਂ ਦੇ ਨਾਲ ਕਈ ਕਾਲੇ ਲੋਕ ਅਤੇ ਕ ਈ ਦੇਸ਼ਾਂ ਦੇ ਲੋਕ ਸਨ

ਉਨ੍ਹਾਂ ਵਿੱਚੋਂ ਇੱਕ ਫਿਲਪੀਨ ਦੀ ਲੜਕੀ ਵੀ ਸੀ। ਉਹ ਉੱਥੋਂ ਜਦੋਂ ਜਾ ਰ ਹੀ ਸੀ ਤਾਂ ਰਸਤੇ ਵਿੱਚ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ। ਇਸ ਰਸਤੇ ਦੇ ਵਿੱਚ ਸਾਨੂੰ ਘੱਟ ਖਾਣੇ ਤੇ ਜ਼ਿ ਆ ਦਾ ਮਿਹਨਤ ਕਰਨੀ ਪੈਣੀ ਸੀ। ਜਿਸ ਕਾਰਨ ਉਸ ਔਰਤ ਦੀ ਹਾਲਤ ਹੋਰ ਖਰਾਬ ਹੋ ਗਈ ਅਤੇ ਰਾਸ਼ਟਰੀ ਵਿੱਚ ਜ ਦੋਂ ਆਪਾਂ ਇੱਕ ਰਾਤ ਰੁਕੇ ਤਾਂ ਉਸ ਔਰਤ ਦੀ ਇੱਕ ਬਹੁਤ ਜ਼ ਹਿ ਰੀ ਲਾ ਸੱਪ ਲੜ ਗਿਆ। ਜਿਸ ਕਾਰਨ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਰਸਤੇ ਦੇ ਵਿੱਚ ਸਾ ਨੂੰ ਪਹਿਲਾਂ ਵੀ ਕਈ ਕੰਕਾਲ ਦਿਸੇ ਸਨ

ਅਤੇ ਅੱਗੇ ਜਾ ਕੇ ਸਾਨੂੰ ਇੱਕ ਦਰੱਖਤ ਹੇਠਾਂ ਇੱਕ ਆਦਮੀ ਦਿੱਸਿਆ। ਜੋ ਕਿ ਚੁੱ ਪ ਚਾਪ ਬੈਠਾ ਹੋਇਆ ਸੀ। ਇਸ ਵੱਲ ਦੇਖ ਕੇ ਅਸੀਂ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ। ਪਰ ਬਾਅਦ ਪਤਾ ਲੱਗਾ ਕਿ ਉਹ ਮ ਰਿ ਆ ਹੋਇਆ ਸੀ ਤੇ ਅਗਲੀ ਰਾਤ ਅਸੀਂ ਇੱਕ ਪਹਾੜ ਦੇ ਹੇਠਾਂ ਕੱਟੀ ਉੱਥੇ ਸਾਨੂੰ ਆਵਾਜ਼ਾਂ ਆ ਰ ਹੀ ਆਂ ਸਨ। ਮੈਨੂੰ ਵੀ ਕੈਨੇਡਾ ਲੈ ਚੱਲੋ ਅਤੇ ਉਸ ਨੇ ਇੱਕ ਨੰਬਰ ਵੀ ਬੋ ਲਿ ਆ ਅਸੀਂ ਉਹ ਨੰਬਰ ਨੋਟ ਕਰ ਲਿਆ।

ਪਰ ਡਾਕਰ ਸਾਡੀਆਂ ਅੱਖਾਂ ਅਤੇ ਕੰਨ ਬੰਦ ਕਰਨ ਨੂੰ ਕਹਿ ਰਹੇ ਸਨ। ਇ ਸ ਤੋਂ ਬਾਅਦ ਅਗਲੀ ਸਵੇਰ ਅਸੀਂ ਫਿਰ ਤੋਂ ਤੁਰ ਪਏ ਫਿਰ ਅਸੀਂ ਮੈਕਸੀਕੋ ਦੀ ਕੰਧ ਪਾਰ ਕੀਤੀ ਅਤੇ ਸਾਡੇ ਤੇ ਕੇਸ ਹੋ ਇ ਆ ਅਸੀਂ ਕੇਸ ਜਿੱਤ ਗਏ। ਇੱਕ ਦਿਨ ਅਚਾਨਕ ਹੀ ਮੈਂ ਉੱਤੇ ਕੰਮ ਕਰਦਾ ਸੀ ਅਤੇ ਰਾਤੀਂ ਮੈਨੂੰ ਉ ਹੀ ਆਵਾਜ਼ ਸੁਪਨੇ ਵਿੱਚ ਫਿਰ ਤੋਂ ਸੁਣਾਈ ਦਿੱਤੀ।

ਮੈਂ ਉਹੀ ਨੰਬਰ ਡਾਇਲ ਕੀਤਾ ਤਾਂ ਕਿਹਾ ਕਿ ਇਹ ਤੇਜ਼ ਬੀਜ ਦੀ ਮਾਂ ਦਾ ਨੰ ਬ ਰ ਹੈ ਤਾਂ ਉਸ ਦੀ ਮਾਂ ਨੇ ਕਿਹਾ ਕਿ ਤੁਹਾਨੂੰ ਵੀ ਪਨੋਰਮਾ ਦੇ ਜੰਗਲ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ ਅਤੇ ਉਸ ਨੇ ਹੀ ਨੰਬਰ ਦਿੱ ਤਾ ਤਾਂ ਮੈਂ ਹਾਂ ਵਿੱਚ ਜਵਾਬ ਦਿੱਤਾ ਤਾਂ ਉਸ ਦੀ ਮਾਂ ਨੇ ਕਿਹਾ ਕਿ ਮੇਰਾ ਪੁੱਤਰ ਤਾਂ ਦਸ ਸਾਲ ਪ ਹਿ ਲਾਂ ਹੀ ਮਰ ਚੁੱਕਾ ਹੈ।

ਉਹ ਵੀ ਡੰਗਰਾਂ ਦੇ ਨਾਲ ਹੀ ਅਮਰੀਕਾ ਜਾ ਰਿਹਾ ਸੀ ਉਸ ਦੇ ਨਾਲ ਮੇ  ਰਾ ਵੱਡਾ ਮੁੰਡਾ ਵੀ ਜਾ ਰਿਹਾ ਸੀ। ਉਹ ਤਾਂ ਪਹੁੰਚ ਗਿਆ ਪਰ ਮੇਰਾ ਛੋਟਾ ਪੁੱਤ ਨਹੀਂ ਪਹੁੰਚ ਸਕਿਆ। ਫਿਰ ਮੈਂ ਦੇਵੀ ਦੇ ਵੱ ਡੇ ਭਰਾ ਦਾ ਨੰਬਰ ਲਿਆ ਅਤੇ ਉਸ ਦੇ ਨਾਲ ਗੱਲ ਕੀਤੀ ਉਸ ਨੇ ਦੱਸਿਆ ਕਿ ਦੋ ਹਜ਼ਾਰ ਸੱਤ ਵਿੱ ਚ ਅਸੀਂ ਦੋਵੇਂ ਭਰਾ ਡੰਗਰਾਂ ਦੇ ਰਾਹੀਂ ਅਮਰੀਕਾ ਜਾ ਰਹੇ ਸਾਂ।

ਪਰ ਉਸ ਨੂੰ ਇੱਕ ਭਿਆਨਕ ਬਿਮਾਰੀ ਹੋਣ ਕਾਰਨ ਉਸ ਨੂੰ ਖੂਨ ਦੀਆਂ ਉ ਲ ਟੀ ਆਂ ਲੱਗ ਗਈਆਂ ਤੇ ਰਾਸ਼ਟਰੀ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ ਜੰਗਲ ਵਿੱਚ ਅਸੀਂ ਉਸ ਲੱਗਦਾ ਨਹੀਂ ਲਗਾ ਸ ਕ ਦੀ ਸੀ। ਪਰ ਡਾਕਟਰਾਂ ਦੀ ਵਜ੍ਹਾ ਨਾਲ ਉਸ ਨੂੰ ਦੱਬ ਵੀ ਨਹੀਂ ਸਕਦੀ ਸੀ। ਜਿਸ ਕਾਰਨ ਉਸ ਦੀ ਰੂਹ ਹਾਲੇ ਵੀ ਤੜਪ ਰ ਹੀ ਹੈ। ਜੇਕਰ ਪੰਜਾਬੀ ਲੋਕ ਪੰਜਾਬ ਵਿੱਚ ਰਹਿ ਕੇ ਹੀ ਖੇ ਤੀ ਕਰਨ ਤਾਂ ਉਨ੍ਹਾਂ ਨੂੰ ਅਮਰੀਕਾ ਤੋਂ ਵੀ ਵੱਧ ਪੈਸੇ ਬਣਨ। ਪਰ ਸਭ ਲੋਕ ਵਿਦੇਸ਼ ਆਉਣਾ ਚਾ ਹੁੰ ਦੇ ਹਨ ਜੈਜ ਜਾਂ ਫਿਰ ਨਾਜਾਇਜ਼ ਢੰ ਗ ਨਾਲ।

ਸਾਡੇ ਨਾਲ ਜੁੜੇ ਰਹਿਣ ਲਈ ਧੰ ਨ ਵਾ ਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰ ਚਦੀ ਹੋ ਸਕੇ।

About admin

Check Also

ਰਸਤੇ ਉੱਪਰ ਕਾਫੀ ਦਿਨਾਂ ਤੋ ਲੋਕਾਂ ਨੂੰ ਖਾਣਾ ਖੁਆ ਰਹੀ ਸੀ ਬਜੁਰਗ ਮਹਿਲਾ ਸੱਚਾਈ ਜਾਣ ਸਭ ਹੈਰਾਨ ਰਹਿਗਏ !

ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਆਗਰਾ ਤੋਂ ਆ ਰਹੀ ਤਾਜ਼ਾ ਖ਼ ਬ …

Leave a Reply

Your email address will not be published. Required fields are marked *