ਵਿਆਹ ਵਿੱਚ ਵਾਪਰੀ ਰੂਹ ਕੰਬਾਊ ਘਟਨਾ ਲਾਵਾਂ ਤੋ ਬਾਅਦ ਹੋਈ ਮੌਤ ! – kaur web
Breaking News

ਵਿਆਹ ਵਿੱਚ ਵਾਪਰੀ ਰੂਹ ਕੰਬਾਊ ਘਟਨਾ ਲਾਵਾਂ ਤੋ ਬਾਅਦ ਹੋਈ ਮੌਤ !

ਜੈਲੋ ਦੋਸਤੋਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫਿਰੋਜ਼ਪੁਰ ਕੈਂਟ ਤੋਂ ਆ ਰ ਹੀ ਤਾਜ਼ਾ ਖ਼ਬਰ ਜਿੱਥੇ ਇੱਕ ਮੁੰਡੇ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਮੌਕੇ ਤੇ ਮੌਤ ਹੋ ਗਈ। ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਉ ਦੋਂ ਸਭ ਲੋਕ ਬਹੁਤ ਖੁਸ਼ ਹੁੰਦੇ ਹਨ। ਜਦੋਂ ਸਾਡੇ ਜੀਵਨ ਦੇ ਵਿੱਚ ਇੱਕ ਨਵਾਂ ਸਾ ਥੀ ਆਉਣ ਵਾਲਾ ਹੋਵੇ ਜਾਂ ਫਿਰ ਸਾਡੇ ਪਰਿਵਾਰ ਦੇ ਵਿੱਚ ਕੋਈ ਨਵਾਂ ਮੈਂ ਬ ਰ ਆਉਣ ਵਾਲਾ ਹੋਵੇ

ਇੰਜ ਹੀ ਫਿਰੋਜ਼ਪੁਰ ਦੇ ਵਿੱਚ ਇੱਕ ਮੁੰਡਾ ਮੋਨੂ ਕਪਾਹੀ ਰਹਿੰਦਾ ਸੀ ਉ ਸ ਦਾ ਵਿਆਹ ਹੋਣ ਵਾਲਾ ਸੀ। ਪਰ ਜਦੋਂ ਵਿਆਹ ਤੋਂ ਪਹਿਲਾਂ ਰਾਤ ਨੂੰ ਡੀਜੇ ਲੱਗਾ ਹੋਇਆ ਸੀ ਤਾਂ ਉਸ ਸਮੇਂ ਬੱਤੀ ਚਲੀ ਗਈ। ਮੈਨੂੰ ਆ ਪ ਣੇ ਤਿੰਨ ਚਾਰ ਦੋਸਤਾਂ ਨੂੰ ਨਾਲ ਲੈ ਕੇ ਜਨਰੇਟਰ ਸਟਾਰਟ ਕਰਨ ਦੇ ਲਈ ਜਾਂਦਾ ਹੈ। ਪਰ ਉੱ ਥੇ ਜਨਰੇਟਰ ਸਟਾਰਟ

ਕਰਦੇ ਸਮੇਂ ਮੋਨੂੰ ਨੂੰ ਕਰੰਟ ਪੈ ਜਾਂਦਾ ਹੈ ਅਤੇ ਉਸ ਦੀ ਉੱਥੇ ਹੀ ਮੌ ਕੇ ਤੇ ਮੌਤ ਹੋ ਜਾਂਦੀ ਹੈ। ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਉਸ ਪਰਿਵਾਰ ਦੇ ਲਈ ਕਿੰਨਾ ਬੁਰਾ ਹੋਇਆ ਹੋਵੇਗਾ। ਜਦੋਂ ਖੁਸ਼ੀਆਂ ਦੇ ਮਾ ਹੌ ਲ ਦੇ ਵਿੱਚ ਕਮੀ ਪੈ ਗਈ। ਵਿਆਹ ਤੋਂ ਇਕ ਰਾਤ ਪਹਿਲਾਂ ਹੀ ਮੁੰ ਡੇ ਦੀ ਮੌਤ ਹੋ ਗਈ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾ ਹੁੰ ਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਸਤੇ ਉੱਪਰ ਕਾਫੀ ਦਿਨਾਂ ਤੋ ਲੋਕਾਂ ਨੂੰ ਖਾਣਾ ਖੁਆ ਰਹੀ ਸੀ ਬਜੁਰਗ ਮਹਿਲਾ ਸੱਚਾਈ ਜਾਣ ਸਭ ਹੈਰਾਨ ਰਹਿਗਏ !

ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਆਗਰਾ ਤੋਂ ਆ ਰਹੀ ਤਾਜ਼ਾ ਖ਼ ਬ …

Leave a Reply

Your email address will not be published. Required fields are marked *