ਅੱਧੀ ਰਾਤ ਨੂੰ ਜੇਕਰ ਖੁੱਲ੍ਹ ਜਾਂਦੀ ਹੈ ਨੀਂਦ,ਤਾਂ ਤੁਰੰਤ ਸੰਭਲ ਜਾਓ ਨਹੀਂ ਤਾਂ ! – kaur web
Breaking News

ਅੱਧੀ ਰਾਤ ਨੂੰ ਜੇਕਰ ਖੁੱਲ੍ਹ ਜਾਂਦੀ ਹੈ ਨੀਂਦ,ਤਾਂ ਤੁਰੰਤ ਸੰਭਲ ਜਾਓ ਨਹੀਂ ਤਾਂ !

ਰਾਤ ਨੂੰ ਨੀਂਦ ਨਾ ਆਉਣ ਦਾ ਮੁੱਖ ਕਾਰਨ ਹੈ ਟਾਈਮ ਸ਼ਡਿਊਲ। ਲੋਕ ਸੋਣ ਦਾ ਸ ਮਾਂ ਫਿਕਸ ਨਹੀਂ ਰੱਖਦੇ।ਰਾਤ ਨੂੰ ਪ੍ਰੋਪਰ ਨੀਂਦ ਨਾ ਮਿਲਣ ਕਾਰਨ ਦਿਨ ਵਿੱਚ ਲੰਬੇ ਸਮੇਂ ਤੱਕ ਸੋਇਆ ਜਾਂਦਾ ਹੈ। ਜੇ ਕ ਰ ਤੁਸੀਂ ਰਾਤ ਨੂੰ ਚੰਗੀ ਨੀਂਦ ਚਾਹੁੰਦੇ ਹੋ ਤਾਂ ਆਪਣਾ ਸਾਰਾ ਕੰਮ ਤਰੀਕੇ ਅਨੁਸਾਰ ਕਰੋ।ਜੇ ਕ ਰ ਤੁਹਾਨੂੰ ਜਲਦੀ ਸੌਣ ਦੀ ਆਦਤ ਹੈ ਅਤੇ ਰਾਤ ਨੂੰ ਤੁਹਾਡੀ ਨੀਂਦ ਦਸ ਵਜੇ ਦੇ ਕ ਰੀ ਬ ਖੁੱਲ੍ਹ ਜਾਂਦੀ ਹੈ

ਤਾਂ ਤੁਹਾਨੂੰ ਮਾਨਸਿਕ ਰੂਪ ਵਿੱਚ ਕੋਈ ਪ੍ਰੇਸ਼ਾਨੀ ਹੈ।ਇਸ ਪਰੇਸ਼ਾਨੀ ਤੋਂ ਛੁ ਟ ਕਾ ਰਾ ਪਾਉਣ ਦੇ ਲਈ ਤੁਹਾਨੂੰ ਧਿਆਨ ਅਤੇ ਯੋਗ ਦਾ ਸਹਾਰਾ ਲੈਣਾ ਪੈਣਾ ਹੈ। ਜੇਕਰ ਤੁਹਾਡੀ ਨੀਂਦ ਰਾਤ ਦੇ ਗਿਆਰਾਂ ਤੋਂ ਇੱਕ ਵ ਜੇ ਦੇ ਕਰੀਬ ਖੋਲ੍ਹਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਅੰਦਰ ਭਾਵਨਾਤਮਕ ਕਿ ਰਿ ਆ ਵਾਂ ਚੱਲ ਰਹੀਆਂ ਹਨ।

ਰਾਤ ਨੂੰ ਇੱਕ ਵਜੇ ਦੇ ਕਰੀਬ ਅੱਖ ਖੁੱਲ੍ਹਣ ਦਾ ਇਹ ਮਤਲਬ ਹੈ ਕਿ ਤੁ ਹਾ ਡੇ ਅੰਦਰ ਗੁੱਸਾ ਦੱਬਿਆ ਹੋਇਆ ਹੈ।ਅਜਿਹੀ ਸਥਿਤੀ ਵਿੱਚ ਤੁਹਾਨੂੰ ਸਿ ਹ ਤ ਸੰਬੰਧੀ ਪ੍ਰੇਸ਼ਾਨੀਆਂ ਵੀ ਆ ਸਕਦੀਆਂ ਹਨ।ਇਸ ਲਈ ਤੁ ਹਾ ਨੂੰ ਇੱਕ ਗਿਲਾਸ ਠੰਡਾ ਪਾਣੀ ਪੀ ਕੇ ਸੋਣਾ ਚਾਹੀਦਾ ਹੈ।

ਸਵੇਰੇ ਲੇਟ ਉੱਠਣ ਵਾਲਿਆਂ ਦੀ ਨੀਂਦ ਜੇਕਰ ਪੰਜ ਤੋਂ ਸੱਤ ਦੇ ਕਰੀਬ ਖੁੱ ਲ੍ਹ ਦੀ ਹੈ ਤਾਂ ਇਸ ਦਾ ਮਤਲਬ ਇਹੀ ਹੈ ਕਿ ਤੁਸੀਂ ਭਾਵਨਾਵਾਂ ਦੇ ਦਬਾਅ ਵਿੱਚ ਹੋ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਪਣੇ ਕਾਲੇ ਬੁੱਲਾਂ ਤੋ ਹੋ ਚੁੱਕੇ ਹੋ ਪੇ੍ਸਾਨ ਤਾਂ ਅਪਣਾਓ ਇਹ ਘਰੇਲੂ ਉਪਾਅ !

ਕਈ ਵਾਰ ਹੋਠਾਂ ਤੇ ਗੰਦਗੀ ਜਮਾਂ ਹੋਣ ਦੇ ਕਾਰਨ ਇਹ ਕਾਲੇ ਪੈ ਜਾਂ ਦੇ ਹਨ …

Leave a Reply

Your email address will not be published. Required fields are marked *