ਇੱਕ ਨਾਗਿਨ ਦੇ ਕਾਰਨ ਇਸ ਪਿੰਡ ਵਿੱਚ ਹੋ ਰਿਹਾ ਕੁਝ ਅਜਿਹਾ ਕਿ ਦੇਖ ਹੈਰਾਨ ਰਹਿ ਜਾਉਗੇ ! – kaur web
Breaking News

ਇੱਕ ਨਾਗਿਨ ਦੇ ਕਾਰਨ ਇਸ ਪਿੰਡ ਵਿੱਚ ਹੋ ਰਿਹਾ ਕੁਝ ਅਜਿਹਾ ਕਿ ਦੇਖ ਹੈਰਾਨ ਰਹਿ ਜਾਉਗੇ !

ਦੋਸਤੋ ਅੱਜ ਵੀ ਕਈ ਅਜਿਹੇ ਪਿੰਡ ਜਾਂ ਸ਼ਹਿਰ ਹਨ ਜਿਨ੍ਹਾਂ ਵਿੱਚ ਅੰਧ ਵਿ ਸ਼ ਵਾ ਸਾਂ ਤੇ ਹਾਲੇ ਤੱਕ ਵੀ ਵਿਸ਼ਵਾਸ ਕੀਤਾ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਮਹਾਰਾਸ਼ਟਰ ਦੇ ਪ੍ਰਤਾਪਗੜ ਤੋਂ ਸਾ ਹ ਮ ਣੇ ਆ ਰਿਹਾ ਹੈ। ਉਸ ਖੇਤਰ ਵਿੱਚ ਅੱਜ ਵੀ ਘਰਾਂ ਵਿੱਚ ਦਰਵਾਜ਼ੇ ਜਾਂ ਗੇਟ ਨਹੀਂ ਲਗਾਏ ਜਾਂਦੇ।ਇ ਸ ਦੇ ਪਿੱਛੇ ਦਾ ਕਾਰਨ ਜਾਣ ਕੇ ਤੁਸੀਂ ਹੋਰ ਵੀ ਹੈ ਰਾ ਨ ਹੋ ਜਾਵੋਗੇ।

ਦਰਅਸਲ ਬਹੁਤ ਸਾਲਾਂ ਪਹਿਲਾਂ ਇਸ ਖੇਤਰ ਵਿੱਚ ਵੀ ਦਰਵਾਜ਼ੇ ਤੇ ਗੇ ਟ ਲੱਗਦੇ ਸਨ ਇੱਕ ਵਾਰ ਇੱਕ ਨਾਗਿਨ ਦਾ ਬੱਚਾ ਇੱਕ ਗੇਟ ਦੇ ਵਿੱਚ ਆ ਕੇ ਮਰ ਗਿਆ।ਉਸੇ ਸਮੇਂ ਉੱਥੇ ਨਾਗਿਨ ਆਈ ਅਤੇ ਉ ਸ ਨੇ ਇਸ ਪਿੰਡ ਨੂੰ ਸਰਾਪ ਦਿੱਤਾ ਕਿ ਜੇਕਰ ਇਸ ਪਿੰਡ ਵਿੱਚ ਕਦੀ ਵੀ ਗੇਟ,ਦਰਵਾਜ਼ੇ ਲ ਗਾ ਏ ਗਏ ਤਾਂ ਘਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾ ਵੇ ਗੀ

ਅਤੇ ਘਰ ਵਿਚ ਲਕਸ਼ਮੀ ਦਾ ਵਾਸ ਵੀ ਨਹੀਂ ਹੋਵੇਗਾ।ਕਿਹਾ ਜਾਂਦਾ ਹੈ ਕਿ ਕੁ ਝ ਸਮੇਂ ਬਾਅਦ ਇੱਕ ਘਰ ਨੇ ਦਰਵਾਜਾ ਲਗਾਇਆ ਅਤੇ ਉਸ ਘਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਤੋਂ ਬਾ ਅ ਦ ਉਨ੍ਹਾਂ ਨੇ ਉਹ ਦਰਵਾਜ਼ਾ ਹਟਾ ਦਿੱਤਾ।ਜਦੋਂ ਦਰਵਾਜ਼ਾ ਹਟਾ ਦਿੱਤਾ ਗਿਆ ਤਾਂ ਸ ਭ ਪਹਿਲੇ ਵਰਗਾ ਹੋ ਗਿਆ

ਇਸ ਲਈ ਅੱਜ ਵੀ ਲੋਕ ਉੱਥੇ ਦਰਵਾਜ਼ੇ ਜਾਂ ਗੇਟ ਨਹੀਂ ਲਗਾਉਂਦੇ।ਇ ਸ ਨੂੰ ਅੰਧ ਵਿਸ਼ਵਾਸ ਵੀ ਕਿਹਾ ਜਾ ਸਕਦਾ ਹੈ ਅਤੇ ਲੋਕਾਂ ਦੀ ਸ਼ਰਧਾ ਵੀ ਕਿਹਾ ਜਾ ਸਕਦਾ ਹੈ ਪਰ ਇਸ ਵਿੱਚ ਕਿੰਨੀ ਸੱਚਾਈ ਹੈ ਇਹ ਹਾ ਲੇ ਤੱਕ ਕੋਈ ਨਹੀਂ ਜਾਣਦਾ।ਇਸ ਖੇਤਰ ਵਿੱਚ ਕਿਸੇ ਵੀ ਘ ਰ ਵਿੱਚ ਦਰਵਾਜ਼ਾ ਦਾ ਗੇਟ

ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ।ਉਥੋਂ ਦੇ ਲੋਕ ਹਾਲੇ ਤੱਕ ਵੀ ਉ ਸ ਸਰਾਪ ਨੂੰ ਮੰਨਦੇ ਹਨ।ਸੋ ਅੱਜ ਵੀ ਕਈ ਅਜਿਹੇ ਖੇਤਰ ਹਨ ਜਿ ਨ੍ਹਾਂ ਵਿੱਚ ਅੰਧ ਵਿਸ਼ਵਾਸਾਂ ਤੇ ਵਿਸ਼ਵਾਸ ਕੀ ਤਾ ਜਾਂਦਾ ਹੈ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।

About admin

Check Also

ਰਸਤੇ ਉੱਪਰ ਕਾਫੀ ਦਿਨਾਂ ਤੋ ਲੋਕਾਂ ਨੂੰ ਖਾਣਾ ਖੁਆ ਰਹੀ ਸੀ ਬਜੁਰਗ ਮਹਿਲਾ ਸੱਚਾਈ ਜਾਣ ਸਭ ਹੈਰਾਨ ਰਹਿਗਏ !

ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਆਗਰਾ ਤੋਂ ਆ ਰਹੀ ਤਾਜ਼ਾ ਖ਼ ਬ …

Leave a Reply

Your email address will not be published. Required fields are marked *